ਲਕਸ਼ਦੀਪ ਸਮੁੰਦਰ ਜਾਂ ਲੱਖਟਾਪੂ ਸਮੁੰਦਰ (ਮਲਿਆਲਮ: ലക്ഷദ്വീപ കടല്‍) ਇੱਕ ਜਲ-ਪਿੰਡ ਹੈ ਜਿਸਦੀਆਂ ਹੱਦਾਂ ਭਾਰਤ (ਇਸ ਦੇ ਲਕਸ਼ਦੀਪ ਟਾਪੂਆਂ ਸਮੇਤ), ਮਾਲਦੀਵ ਅਤੇ ਸ੍ਰੀਲੰਕਾ ਨਾਲ਼ ਲੱਗਦੀਆਂ ਹਨ। ਇਹ ਕੇਰਲਾ ਦੇ ਪੱਛਮ ਵੱਲ ਸਥਿੱਤ ਹੈ। ਇਸ ਨਿੱਘੇ ਸਮੁੰਦਰ ਦੇ ਪਾਣੀ ਦਾ ਤਾਪਮਾਨ ਸਾਲ ਭਾਰ ਸਥਿਤ ਰਹਿੰਦਾ ਹੈ ਅਤੇ ਸਮੁੰਦਰੀ ਜੀਵਨ ਨਾਲ਼ ਭਰਪੂਰ ਹੈ; ਸਿਰਫ਼ ਮੱਨਾਰ ਦੀ ਖਾੜੀ ਵਿੱਚ ਹੀ 3,600 ਪ੍ਰਜਾਤੀਆਂ ਦਾ ਘਰ ਹੈ।

ਚਿਲਮਚੀ ਦੇਸ਼ ਭਾਰਤ, ਸ੍ਰੀਲੰਕਾ, ਮਾਲਦੀਵ
ਖੇਤਰਫਲ 786,000 km2 (303,500 sq mi)
ਔਸਤ ਡੂੰਘਾਈ 1,929 ਮੀ (6,329 ਫ਼ੁੱਟ)
ਵੱਧ ਤੋਂ ਵੱਧ ਡੂੰਘਾਈ 4,131 ਮੀ (13,553 ਫ਼ੁੱਟ)
ਹਵਾਲੇ [1]

ਹਵਾਲੇਸੋਧੋ

  1. V. M. Kotlyakov, ed. (2006). Dictionary of modern geographical names: Laccadive Sea (in Russian).