ਲਕਸ਼ਦੀਪ ਸਮੁੰਦਰ

ਸਮੁੰਦਰ
(ਲਕਸ਼ਦੀਪ ਸਾਗਰ ਤੋਂ ਮੋੜਿਆ ਗਿਆ)

ਲਕਸ਼ਦੀਪ ਸਮੁੰਦਰ ਜਾਂ ਲੱਖਟਾਪੂ ਸਮੁੰਦਰ (Malayalam: ലക്ഷദ്വീപ കടല്‍) ਇੱਕ ਜਲ-ਪਿੰਡ ਹੈ ਜਿਸਦੀਆਂ ਹੱਦਾਂ ਭਾਰਤ (ਇਸ ਦੇ ਲਕਸ਼ਦੀਪ ਟਾਪੂਆਂ ਸਮੇਤ), ਮਾਲਦੀਵ ਅਤੇ ਸ੍ਰੀਲੰਕਾ ਨਾਲ਼ ਲੱਗਦੀਆਂ ਹਨ। ਇਹ ਕੇਰਲਾ ਦੇ ਪੱਛਮ ਵੱਲ ਸਥਿੱਤ ਹੈ। ਇਸ ਨਿੱਘੇ ਸਮੁੰਦਰ ਦੇ ਪਾਣੀ ਦਾ ਤਾਪਮਾਨ ਸਾਲ ਭਾਰ ਸਥਿਤ ਰਹਿੰਦਾ ਹੈ ਅਤੇ ਸਮੁੰਦਰੀ ਜੀਵਨ ਨਾਲ਼ ਭਰਪੂਰ ਹੈ; ਸਿਰਫ਼ ਮੱਨਾਰ ਦੀ ਖਾੜੀ ਵਿੱਚ ਹੀ 3,600 ਪ੍ਰਜਾਤੀਆਂ ਦਾ ਘਰ ਹੈ।

ਲਕਸ਼ਦੀਪ ਸਮੁੰਦਰ
Basin countriesਭਾਰਤ, ਸ੍ਰੀਲੰਕਾ, ਮਾਲਦੀਵ
Surface area786,000 km2 (303,500 sq mi)
ਔਸਤ ਡੂੰਘਾਈ1,929 m (6,329 ft)
ਵੱਧ ਤੋਂ ਵੱਧ ਡੂੰਘਾਈ4,131 m (13,553 ft)
ਹਵਾਲੇ[1]

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.