ਲਕਸ਼ਮੀ ਮਜੁਮਦਾਰ
ਲਕਸ਼ਮੀ ਮਜੁਮਦਾਰ (लक्ष्मी मजुमदार) ਨਵੰਬਰ 1964 ਤੋਂ ਅਪ੍ਰੈਲ 1983 ਤੱਕ ਭਾਰਤੀ ਸਕਾਉਟਿੰਗ ਸੰਗਠਨ ਭਾਰਤ ਸਕਾਉਟ ਐਂਡ ਗਾਇਡ ਦੀ ਰਾਸ਼ਟਰੀ ਆਯੁਕਤ ਰਹੀ ਅਤੇ ਉਸਨੇ ਸੰਗਮ ਵਰਲਡ ਗਰਲ ਗਾਇਡ / ਗਰਲ ਸਕਾਉਟ ਸੈਂਟਰ ਦੇ ਨਿਰਮਾਣ ਦੀ ਨਿਗਰਾਨੀ ਕੀਤੀ, ਜਿਸਦਾ ਉਦਘਾਟਨ 16 ਅਕਤੂਬਰ 1966 ਨੂੰ ਵਰਲਡ ਚੀਫ ਗਾਇਡ, ਲੇਡੀ ਓਲੇਵ ਬੈਡੇਨ - ਪਾਵੇਲ ਨੇ ਕੀਤਾ ਸੀ।
ਲਕਸ਼ਮੀ ਮਜੁਮਦਾਰ | |
---|---|
लक्ष्मी मजुमदार | |
National Commissioners of the Bharat Scouts and Guides | |
ਤੋਂ ਪਹਿਲਾਂ | Dr. Hridyanath Kunzru |
ਤੋਂ ਬਾਅਦ | ਲਕਸ਼ਮਣ ਸਿੰਘ |
ਮਜੁਮਦਾਰ ਬਹੁਤ ਹੀ ਛੋਟੀ ਉਮਰੇ 1922 ਵਿੱਚ ਗਾਇਡਿੰਗ ਵੱਲ ਲੱਗ ਗਈ ਸੀ। ਭਾਰਤ ਦੀ ਆਜ਼ਾਦੀ ਬਾਅਦ ਉਸ ਨੇ ਵਧ ਰਹੀਆਂ ਉੱਚੀਆਂ ਜ਼ਿੰਮੇਵਾਰੀਆਂ ਨਿਭਾਈਆਂ। 1969 ਵਿੱਚ ਮਜੂਮਦਾਰ ਨੂੰ ਸਕਾਉਟ ਮੂਵਮੈਂਟ ਦੇ ਸੰਸਾਰ ਸੰਗਠਨ ਦੇ ਇੱਕਮਾਤਰ ਤਮਗੇ ਕਾਂਸੀ ਵੁਲਫ ਮਿਲਿਆ, ਜਿਸ ਨਾਲ ਸੰਸਾਰ ਸਕਾਉਟਿੰਗ ਲਈ ਗ਼ੈਰ-ਮਾਮੂਲੀ ਸੇਵਾਵਾਂ ਵਾਸਤੇ ਵਰਲਡ ਸਕਾਉਟ ਕਮੇਟੀ ਨੇ ਉਸਨੂੰ ਸਨਮਾਨਿਤ ਕੀਤਾ।[1]
ਹਵਾਲੇ
ਸੋਧੋ- ↑ https://www.scout.org/BronzeWolfAward/list Archived 2020-11-29 at the Wayback Machine. complete list
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-07-14. Retrieved 2017-03-14.
{{cite web}}
: Unknown parameter|dead-url=
ignored (|url-status=
suggested) (help)