ਲਲਿਤਾ ਲੈਨਿਨ
ਲਲਿਤਾ ਲੈਨਿਨ (Lua error in package.lua at line 80: module 'Module:Lang/data/iana scripts' not found.;ਜਨਮ 17 ਜੁਲਾਈ 1946, ਤਰਿਥਾਲੂਰ, ਤਰਿਸੂਰ, ਕੇਰਲ) ਉਘੀ ਮਲਿਆਲਮ ਕਵਿਤਰੀ ਹੈ।
ਲਲਿਤਾ ਲੈਨਿਨ ਹਿੰਦੀ:ममता कालिया | |
---|---|
ਜਨਮ | ਕੇਰਲ, ਭਾਰਤ | ਜੁਲਾਈ 17, 1946
ਕਿੱਤਾ | ਲੇਖਿਕਾ |
ਭਾਸ਼ਾ | ਮਲਿਆਲਮ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਵਿਤਾ, ਕਹਾਣੀ |
ਵੈੱਬਸਾਈਟ | |
http://www.lalithalenin.in/ |
ਕੇ ਕੇ ਲਲਿਤਾ ਬਾਈ (ਲਲਿਤਾ ਲੈਨਿਨ ਦਾ ਅਧਿਕਾਰਿਤ ਨਾਮ), ਕੇਰਲ ਯੂਨੀਵਰਸਿਟੀ, ਤਿਰੂਵਨੰਤਪੁਰਮ ਵਿਖੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੀ ਮੁਖੀ ਸੀ। ਇਸ ਦੇ ਇਲਾਵਾ, ਉਹ ਕੇਰਲ ਯੂਨੀਵਰਸਿਟੀ ਦੀ ਸੈਨੇਟ ਅਤੇ ਅਕਾਦਮਿਕ ਪ੍ਰੀਸ਼ਦ ਦੀ ਮੈਂਬਰ, ਕੇਰਲ ਸਾਹਿਤ ਅਕੈਡਮੀ ਦੀ ਜਨਰਲ ਪ੍ਰੀਸ਼ਦ, ਜਨਸਿਖਸ਼ਨ ਸੰਸਥਾਨ ਪ੍ਰਬੰਧਕੀ ਬੋਰਡ, ਬਾਲ ਸਾਹਿਤ ਦੀ ਰਾਜ ਇੰਸਟੀਚਿਊਟ ਦੇ ਪ੍ਰਬੰਧਕੀ ਅਦਾਰਾ, ਸਟੇਟ ਰਿਸੋਰਸ ਸੈਂਟਰ, ਕੰਟੀਨਿਊਇੰਗ ਐਜੂਕੇਸ਼ਨ ਬਾਰੇ ਕੇਰਲ ਸਟੇਟ ਕੋਰ ਗਰੁੱਪ.ਦੀ ਮੈਂਬਰ ਰਹੀ।