ਲਲਿਤ ਕਲਾ (fine arts) - ਇਹ ਉਹ ਕਲਾਵਾਂ ਹਨ ਜੋ ਸਿਰਫ਼ ਸੁਹਜਾਤਮਕ ਪ੍ਰਗਟਾਉ ਦਾ ਜ਼ਰੀਆ ਹਨ। ਇਹ ਵਿਵਹਾਰਕ ਕਲਾਵਾਂ ਨਾਲੋਂ ਇਸ ਗੱਲੋਂ ਵੱਖਰੀਆਂ ਹੁੰਦੀਆਂ ਹਨ ਕਿ ਇਨ੍ਹਾਂ ਦਾ ਕਲਾ ਰਸੀਏ ਦੀ ਸੁਹਜ ਭੁੱਖ ਦੀ ਤ੍ਰਿਪਤੀ ਕਰਨ ਦੇ ਇਲਾਵਾ ਹੋਰ ਕੋਈ ਵਿਵਹਾਰਕ ਮਕਸਦ ਨਹੀਂ ਹੁੰਦਾ। ਇਨ੍ਹਾਂ ਨੂੰ ਪੰਜ ਕਿਸਮਾਂ ਵਿੱਚ ਵੰਡਿਆ ਗਿਆ ਹੈ:

ਡਾਨ ਕੁਇਗਜ਼ਟ ਵਿੱਚ ਨ੍ਰਿਤ

ਸੰਗੀਤ,

ਚਿੱਤਰਕਾਰੀ

ਸ਼ਾਇਰੀ,

ਸੰਗਤਰਾਸ਼ੀ

ਅਤੇ ਨ੍ਰਿਤ-ਕਲਾ।[1]

ਫ਼ਰਾਂਸ ਵਿੱਚ ਖਾਣਾ ਪਕਾਣਾ ਵੀ ਲਲਿਤ ਕਲਾ ਵਿੱਚ ਸ਼ਾਮਿਲ ਹੈ।

ਗੈਲਰੀਸੋਧੋ

ਹਵਾਲੇਸੋਧੋ