ਲੁਆਰ ਦਰਿਆ

(ਲਵਾਰ ਤੋਂ ਮੋੜਿਆ ਗਿਆ)
47°16′09″N 2°11′09″W / 47.26917°N 2.18583°W / 47.26917; -2.18583

ਲੁਆਰ ਜਾਂ ਲੋਆਰ (ਫ਼ਰਾਂਸੀਸੀ ਉਚਾਰਨ: ​[lwaʁ]; ਓਕਸੀਤਾਈ: [Léger] Error: {{Lang}}: text has italic markup (help); ਬ੍ਰੈਟਨ: [Liger] Error: {{Lang}}: text has italic markup (help)) ਫ਼ਰਾਂਸ ਦਾ ਸਭ ਤੋਂ ਲੰਮਾ ਦਰਿਆ ਹੈ।[3] 1012 ਕਿ.ਮੀ. (629 ਮੀਲ) ਦੀ ਲੰਬਾਈ ਵਾਲ਼ਾ ਇਹ ਦਰਿਆ ਫ਼ਰਾਂਸ ਦੇ ਲਗਭਗ ਪੰਜਵੇਂ ਹਿੱਸੇ ਨੂੰ ਸਿੰਜਦਾ ਹੈ[1] ਅਤੇ ਦੁਨੀਆਂ ਦਾ 170ਵਾਂ ਸਭ ਤੋਂ ਲੰਮਾ ਦਰਿਆ ਹੈ।

ਲੁਆਰ
Loire
ਲੁਆਰ ਦਰਿਆ
ਦੇਸ਼ France
ਸਹਾਇਕ ਦਰਿਆ
 - ਖੱਬੇ ਆਲੀਏ, ਸ਼ੇਆ, ਔਂਡਰ, ਵੀਐੱਨ, ਸੈਵਰ ਨਾਂਤੇਜ਼
 - ਸੱਜੇ ਮੇਨ, ਨੀਐਵਰ, ਐਰਡਰ
ਸਰੋਤ ਕੇਂਦਰੀ ਪਠਾਰ
 - ਸਥਿਤੀ Sainte-Eulalie, ਆਰਡੈਸ਼
 - ਉਚਾਈ 1,408 ਮੀਟਰ (4,619 ਫੁੱਟ) [1]
 - ਦਿਸ਼ਾ-ਰੇਖਾਵਾਂ 44°49′48″N 4°13′20″E / 44.83000°N 4.22222°E / 44.83000; 4.22222
ਦਹਾਨਾ ਅੰਧ ਮਹਾਂਸਾਗਰ
 - ਸਥਿਤੀ ਸੈਂ-ਨਾਜ਼ੇਰ, ਲੁਆਰ-ਆਟਲਾਂਟੀਕ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 47°16′09″N 2°11′09″W / 47.26917°N 2.18583°W / 47.26917; -2.18583
ਲੰਬਾਈ 1,012 ਕਿਮੀ (629 ਮੀਲ) [1]
ਬੇਟ 1,17,000 ਕਿਮੀ (45,174 ਵਰਗ ਮੀਲ) [1]
ਡਿਗਾਊ ਜਲ-ਮਾਤਰਾ ਮੋਂਜੌਂ-ਸੂਰ-ਲੁਆਰ
 - ਔਸਤ 835.3 ਮੀਟਰ/ਸ (29,498 ਘਣ ਫੁੱਟ/ਸ) [2]
 - ਵੱਧ ਤੋਂ ਵੱਧ 4,150 ਮੀਟਰ/ਸ (1,46,600 ਘਣ ਫੁੱਟ/ਸ)
 - ਘੱਟੋ-ਘੱਟ 60 ਮੀਟਰ/ਸ (2,119 ਘਣ ਫੁੱਟ/ਸ)
ਲੁਆਰ ਦਰਸਾਉਂਦਾ ਫ਼ਰਾਂਸ ਦਾ ਨਕਸ਼ਾ

ਹਵਾਲੇ

ਸੋਧੋ
  1. 1.0 1.1 1.2 1.3 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
  2. "Loire River at Montjean". River Discharge Database. Center for Sustainability and the Global Environment. 2010-02-13. Retrieved 2011-06-30.
  3. Loire River, Encyclopædia Britannica on-line
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.