ਲਸ਼ਕਰ-ਏ-ਤਈਬਾ

ਪਾਕਿਸਤਾਨੀ ਅੱਤਵਾਦੀ ਸੰਗਠਨ

ਲਸ਼ਕਰ-ਏ-ਤਈਬਾ (Urdu: لشکرطیبہ; ਸ਼ਬਦੀ ਅਰਥ ਸਦਾਚਾਰੀਆਂ ਦੀ ਫ਼ੌਜ, ਤਰਜਮਾ ਇਮਾਨਦਾਰਾਂ ਦੀ ਫ਼ੌਜ, ਜਾਂ ਪਾਕ-ਪਵਿੱਤਰਾਂ ਦੀ ਫ਼ੌਜ ਕੀਤਾ ਜਾਂਦਾ ਹੈ)[2][7][8] ਦੱਖਣੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਰਗਰਮ ਅੱਤਵਾਦੀ ਜੱਥੇਬੰਦੀਆਂ 'ਚੋਂ ਇੱਕ ਹੈ ਜੋ ਮੁੱਖ ਤੌਰ ਉੱਤੇ ਪਾਕਿਸਤਾਨ ਦੀ ਧਰਤੀ ਤੋਂ ਕਾਰਵਾਈ ਕਰਦੀ ਹੈ।[9]

ਲਸ਼ਕਰ-ਏ-ਤਈਬਾ
لشکرطیبہ
ਪ੍ਰਮੁੱਖ ਕਾਰਵਾਈਆਂ1990[1][2][3]–ਹੁਣ ਤੱਕ
ਆਗੂਹਾਫ਼ਿਜ਼ ਮੁਹੰਮਦ ਸਈਦ
ਇਰਾਦੇਜੰਮੂ ਅਤੇ ਕਸ਼ਮੀਰ ਵਿੱਚ ਭਾਰਤੀ ਹਕੂਮਤ ਮੁਕਾਉਣ ਮਗਰੋਂ ਸੂਬੇ ਦਾ ਪਾਕਿਸਤਾਨ ਨਾਲ਼ ਰਲ਼ੇਵਾਂ ਅਤੇ ਦੱਖਣੀ ਏਸ਼ੀਆ ਵਿੱਚ ਸਰਬ-ਇਸਲਾਮੀਅਤ ਦਾ ਵਾਧਾ[4]
ਸਰਗਰਮੀ ਖੇਤਰਪਾਕਿਸਤਾਨ, ਭਾਰਤ, ਅਫ਼ਗ਼ਾਨਿਸਤਾਨ, ਬੰਗਲਾਦੇਸ਼[4]
ਵਿਚਾਰਧਾਰਾਇਸਲਾਮੀਅਤ
ਇਸਲਾਮੀ ਮੂਲਵਾਦ
ਸਰਬ-ਇਸਲਾਮੀਅਤ
ਵਹਾਬੀ ਇਸਲਾਮ[5]
ਵਰਨਣਯੋਗ ਹਮਲੇਜੰਮੂ ਅਤੇ ਕਸ਼ਮੀਰ ਹਮਲੇ; ਨਵੰਬਰ 2008 ਮੁੰਬਈ ਹਮਲੇ (ਲਸ਼ਕਰ ਦੇ ਮੈਂਬਰਾਂ ਦੇ ਨਾਂ ਲੱਗੇ)
ਦਰਜਾਸੰਯੁਕਤ ਰਾਜ ਵੱਲੋਂ ਵਿਦੇਸ਼ੀ ਅੱਤਵਾਦੀ ਜੱਥੇਬੰਦੀ ਦਾ ਦਰਜਾ (26 ਦਸੰਬਰ 2001); ਸੰਯੁਕਤ ਬਾਦਸ਼ਾਹੀ 'ਚ ਰੋਕ (2001); ਪਾਕਿਸਤਾਨ 'ਚ ਰੋਕ (2002); ਸਬੰਧਤ ਜਮਾਤ-ਉਦ-ਦਾਵਾਹ (JUD) ਪਾਰਟੀ ਉੱਤੇ ਸੰਯੁਕਤ ਰਾਜ ਵੱਲੋਂ ਰੋਕ (2006), ਸੰਯੁਕਤ ਰਾਸ਼ਟਰ ਵੱਲੋਂ ਮਨਜ਼ੂਰੀ (2008), ਯੂਰਪੀ ਸੰਘ ਵਿੱਚ ਰੋਕ (2010)
ਅਕਾਰਕਈ ਹਜ਼ਾਰ (2013)[6]

ਹਵਾਲੇ

ਸੋਧੋ
  1. "Q+A – Who is Pakistan's Hafiz Mohammad Saeed?". Reuters. 6 July 2009. Archived from the original on 25 ਫ਼ਰਵਰੀ 2019. Retrieved 7 July 2009.
  2. 2.0 2.1 "Lashkar-e-Toiba 'Army of the Pure'". South Asia Terrorism Portal. 2001. Retrieved 21 January 2009.
  3. Kurth Cronin, Audrey (6 February 2004). "Foreign Terrorist Organizations" (PDF). Congressional Research Service. Retrieved 4 March 2009. {{cite journal}}: Cite journal requires |journal= (help); Unknown parameter |coauthors= ignored (|author= suggested) (help)
  4. 4.0 4.1 Encyclopedia of Terrorism, pp 212–213, By Harvey W. Kushner, Edition: illustrated, Published by SAGE, 2003, ISBN 0-7619-2408-6, ISBN 978-0-7619-2408-1
  5. Haqqani, Husain (2005). "The Ideologies of South Asian Jihadi Groups". Current Trends in Islamist Ideology. 1. Hudson Institute: 12–26. Archived from the original (PDF) on 2010-04-12. Retrieved 2014-05-02.{{cite journal}}: CS1 maint: postscript (link)
  6. "Lashkar-e-Tayyiba". US National Counterterrorism Center. 2013. Retrieved 3 January 2014.
  7. Jayshree Bajoria (14 January 2010). "Profile: Lashkar-e-Taiba (Army of the Pure) (a.k.a. Lashkar e-Tayyiba, Lashkar e-Toiba; Lashkar-i-Taiba)". Council on Foreign Relations. Archived from the original on 5 ਜੂਨ 2010. Retrieved 11 May 2010. {{cite web}}: Unknown parameter |dead-url= ignored (|url-status= suggested) (help)
  8. "Profile: Lashkar-e-Toiba". BBC News. 4 December 2008. Retrieved 5 December 2008.
  9. Basset, Donna (2012). Peter Chalk (ed.). Encyclopedia of Terrorism. ABC-CLIO. p. 12. ISBN 978-0313308956.