ਲਹਿਰਾਂ (Lua error in package.lua at line 80: module 'Module:Lang/data/iana scripts' not found.) ਜਿਹਨੂੰ ਮਾਹਨਾਮਾ ਲਹਿਰਾਂ ਵੀ ਕਿਹਾ ਜਾਂਦਾ ਏ, ਪੰਜਾਬ, ਪਾਕਿਸਤਾਨ ਦਾ ਇਕ ਅਦਬੀ ਰਸਾਲਾ ਏ ਜੋ ਲਹੌਰ ਤੋਂ ਮਹੀਨਾ ਵਾਰ ਪੰਜਾਬੀ ਜ਼ਬਾਨ ਵਿਚ ਪ੍ਰਕਾਸ਼ਤ ਹੁੰਦਾ ਹੈ। ਇਹ ਇਕ ਅਦਬੀ ਮੈਗਜ਼ੀਨ ਹੈ ਜੋ ਕਾਲਜ, ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਖਾਸ ਤੌਰ ਤੇ ਦਿਲਚਸਪੀ ਵਾਲਾ ਹੁੰਦਾ ਹੈ। ਇਹਨੂੰ ਪੰਜਾਬੀ ਜ਼ਬਾਨ ਦੀ ਤਹਿਰੀਕ ਦੇ ਕਾਰਕੁੰਨ ਅਖ਼ਤਰ ਹੁਸੈਨ ਅਖ਼ਤਰ ਨੇ ਮਾਰਚ ੧੯੬੫ ਵਿਚ ਸ਼ੁਰੂ ਕੀਤਾ ਸੀ।[1]

ਹਵਾਲੇ

ਸੋਧੋ
  1. "West Punjabi Magazines: Monthly Lehran, Lahore". apnaorg.com. Retrieved 2020-09-30.