ਲਹਿਰੀਆ ਲਕੀਰ
ਲਹਿਰੀਆ ਲਕੀਰ ਜਾਂ ਲਹਿਰੀਆ ਡੈਸ਼ (ਸਪੇਨੀ:tilde ਟਿਲਡ ਜਾਂ ਟਿਲਡੀ; ˜ ਜਾਂ ~) ਇੱਕ ਲਿਪਾਂਕ ਜਿਹਦੀ ਕਈ ਤਰਾਂ ਨਾਲ਼ ਵਰਤੋਂ ਕੀਤੀ ਜਾਂਦੀ ਹੈ। ਇਹਦੀ ਸਭ ਤੋਂ ਆਮ ਵਰਤੋਂ "ਲਗਭਗ"/"ਤਕਰੀਬਨ" ਜਾਂ "ਬਰਾਬਰਤਾ" ਦੇ ਸਬੰਧਾਂ ਨੂੰ ਦਰਸਾਉਣ ਲਈ ਹੁੰਦੀ ਹੈ।
ਬਾਹਰਲੇ ਜੋੜ
ਸੋਧੋ- Diacritics Project, CZ: Typo.
- Keyboard Help: Learn to create accent marks and other diacritics on a computer, Starr.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |