ਲਾਂਬੋਰਗੀਨੀ
ਆਊਟੋਮੌਬੀਲੀ ਲਾਂਬੋਰਗੀਨੀ ਐੱਸ ਪੇ ਆ (ਇਤਾਲਵੀ: Automobili Lamborghini S.p.A. ਇਤਾਲਵੀ: [lamborˈɡiːni] ( ਸੁਣੋ)) ਸੁਖਦਾਈ ਖੇਡ ਕਾਰਾਂ ਅਤੇ ਪਹਿਲੋਂ ਐੱਸਯੂਵੀਆਂ ਦੀ ਇੱਕ ਇਤਾਲਵੀ ਬਰਾਂਡ ਅਤੇ ਸਿਰਜਣਹਾਰ ਹੈ ਜੀਹਦੀ ਮਲਕੀਅਤ ਔਡੀ ਨਾਮਕ ਸਹਾਇਕ ਬਰਾਂਡ ਦੇ ਰਾਹੀਂ ਫ਼ੋਕਸਵਾਗਨ ਗਰੁੱਪ ਕੋਲ਼ ਹੈ। ਲਾਂਬੋਰਗੀਨੀ ਨੂੰ ਬਣਾਉਣ ਦੀਆਂ ਸਹੂਲਤਾਂ ਇਟਲੀ ਦੇ ਸਾਂਤਾਗਾਤਾ ਬੋਲੋਨੀ ਵਿਖੇ ਹਨ। 2011 ਵਿੱਚ ਲਾਂਬੋਰਗੀਨੀ ਦੇ 831 ਮੁਲਾਜ਼ਮਾਂ ਨੇ 1,711 ਗੱਡੀਆਂ ਬਣਾਈਆਂ।
![]() | |
ਕਿਸਮ | ਨਿੱਜੀ[1] |
---|---|
ਉਦਯੋਗ |
|
Fate | ਔਡੀ ਏਜੀ ਵੱਲੋਂ ਲਈ ਗਈ (ਸਤੰਬਰ 1998)[2] |
ਸਥਾਪਤ |
|
ਸਥਾਪਕ | ਫ਼ੈਰੂਚੀਓ ਲਾਂਬੋਰਗੀਨੀ |
ਸਦਰ-ਮੁਕਾਮ | ਸਾਂਤਾਗਾਤਾ ਬੋਲੋਨੀਜ਼, ਇਟਲੀ[1] |
ਕਾਰੋਬਾਰੀ ਖੇਤਰ | ਦੁਨੀਆਂ ਭਰ |
ਮਹੱਤਵਪੂਰਨ ਲੋਕ |
|
ਉਪਜ |
|
ਉਤਪਾਦਨ |
|
ਮਾਲੀਆ |
|
ਨਫ਼ਾ |
|
ਕੁੱਲ ਇਕਵਿਟੀ |
|
ਮੁਲਾਜ਼ਮ |
|
Parent | ਔਡੀ ਏਜੀ[10][12] |
ਸਹਾਇਕ ਕਿੱਤੇ |
|
ਵੈੱਬਸਾਈਟ | lamborghini |
ਬਾਹਰਲੇ ਜੋੜਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਲਾਂਬੋਰਗੀਨੀ ਨਾਲ ਸਬੰਧਤ ਮੀਡੀਆ ਹੈ। |
- ਦਫ਼ਤਰੀ ਵੈੱਬਸਾਈਟ
- ਲਾਤੀਨੀ ਅਮਰੀਕਾ ਦੀ ਲਾਂਬੋਰਗੀਨੀ ਦੀ ਦਫ਼ਤਰੀ ਵੈੱਬਸਾਈਟ
- Lamborghini Trattori Lamborghini brand farm tractors manufactured by SAME Deutz-Fahr
- Lamborghini ਓਪਨ ਡਾਇਰੈਕਟਰੀ ਪ੍ਰੋਜੈਕਟ 'ਤੇ
- ↑ 1.0 1.1 1.2 1.3 Volkswagen AG 2012, p. 151.
- ↑ Volkswagen AG 2012, pp. 19, 68.
- ↑ Lyons et al. 1988, p. 8.
- ↑ Edimotive S.r.l. 2011, 0:11.
- ↑ AUDI AG 2012, p. 152.
- ↑ "fy2012".
- ↑ AUDI AG 2012, p. 245.
- ↑ AUDI AG 2012, p. 265.
- ↑ 9.0 9.1 VOLKSWAGEN AG 2011, p. 3.
- ↑ 10.0 10.1 10.2 AUDI AG 2011a, p. 62.
- ↑ AUDI AG 2012, p. 162.
- ↑ Volkswagen AG 2012, pp. 19.
- ↑ AUDI AG 2012a, p. 24.