ਮੁੱਖ ਮੀਨੂ ਖੋਲ੍ਹੋ

ਲਾਂਸ ਨਾੲਿਕ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਸੈਨਾ ਦਾ ਸ਼ੁਰੂਅਾਤੀ ਰੈਂਕ ਹੈ। ੲਿਹ ਰੈਂਕ ਨਾੲਿਕ ਰੈਂਕ ਤੋਂ ਛੋਟਾ ਰੈਂਕ ਹੈ। ਲਾਂਸ ਨਾੲਿਕ ੲਿੱਕ ਪੱਟੀ ਵਾਲਾ ਬਿੱਲਾ ਲਗਾੳੁਂਦੇ ਹਨ।