ਲਾਈਟ ਅੱਪ ਦਾ ਵਰਲਡ ਫ਼ਾਊਂਡੇਸ਼ਨ

ਲਾਇਟ ਅੱਪ ਦਾ ਵਰਲਡ (ਦੁਨੀਆਂ ਨੂੰ ਰੁਸ਼ਨਾਓ) ਇੱਕ ਬਿਨਾ ਕਮਾਈ ਵਾਲੀ ਸੰਸਥਾ ਹੈ, ਜੋ ਕਿ ਓਹਨਾ ਥਾਵਾਂ ਤੇ ਲੋਕਾਂ ਨੂੰ ਰੋਸ਼ਨੀ ਮੁਹਈਆ ਕਰਦੀ ਹੈ. ਜਿਥੇ ਸਾਧਨਾ ਦੀ ਕਮੀ ਹੁੰਦੀ ਹੈ ਅਤੇ ਜਿਥੇ ਲੋਕ ਸਿਰਫ ਮਿੱਟੀ ਦੇ ਤੇਲ ਵਾਲੇ ਦੀਵੇ ਜਾਂ ਫੇਰ ਲਕੜੀ ਦੀ ਅੱਗ ਨਾਲ ਹੀ ਕੰਮ ਚਲਾਉਂਦੇ ਹਨ। ਇਹਨਾ ਕੰਮਾਂ ਤੋ ਇਲਾਵਾ ਇਹ ਸੰਸਥਾ ਸੇਹਤ ਸਹੂਲਤਾਂ ਅਤੇ ਆਰਥਿਕ ਫਾਇਦੇ ਵੀ ਦਿੰਦੀ ਹੈ।

ਲਾਇਟ ਅੱਪ ਦਾ ਵਰਲਡ (ਦੁਨੀਆਂ ਨੂੰ ਰੁਸ਼ਨਾਓ) ਸੰਸਥਾ ਕੈਨੇਡਾ ਵਿੱਚ ਕੈਲਗਰੀ ਯੂਨੀਵਰਸਿਟੀ ਨਾਲ ਜੁੜੀ ਹੋਈ ਹੈ।