ਲੁਸਿਸਤਰਾਤੇ
ਅਰਸਤੋਫਨੀਸ ਦੁਆਰਾ ਕਾਮੇਡੀ
(ਲਾਈਸਿਸਤਰਾਤੀ ਤੋਂ ਮੋੜਿਆ ਗਿਆ)
ਲੁਸਿਸਤਰਾਤੇ (/laɪˈsɪstrətə/ or /ˌlɪsəˈstrɑːtə/) ਅਰਿਸਤੋਫਾਨੇਸ ਦੁਆਰਾ ਲਿਖਿਆ ਇੱਕ ਯੂਨਾਨੀ ਹਾਸ ਰਸੀ ਨਾਟਕ ਹੈ। ਇਹ ਨਾਟਕ ਮੂਲ ਰੂਪ ਵਿੱਚ ਪੁਰਾਤਨ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ 411 ਇ.ਪੁ. ਵਿੱਚ ਖੇਡਿਆ ਗਿਆ ਸੀ। ਇਹ ਇੱਕ ਔਰਤ ਦੇ ਪੈਲੋਪੋਨੇਸ਼ੀਅਨ ਜੰਗ ਖਤਮ ਕਰਨ ਦੇ ਉਦੇਸ਼ ਦੀ ਹਾਸ ਰਸੀ ਦਾਸਤਾਨ ਹੈ। ਲੁਸਿਸਤਰਾਤੇ ਸ਼ਾਂਤੀ ਸਥਾਪਿਤ ਕਰਨ ਲਈ ਯੂਨਾਨ ਦੀਆਂ ਔਰਤਾਂ ਨੂੰ ਆਪਣੇ ਪਤੀਆਂ ਅਤੇ ਆਸ਼ਿਕਾਂ ਨਾਲ ਸੰਭੋਗ ਨਾ ਕਰਨ ਲਈ ਮਨਾ ਲੈਂਦੀ।
ਲੁਸਿਸਤਰਾਤੇ | |
---|---|
ਲੇਖਕ | ਅਰਿਸਟੋਫੇਨਜ਼ |
Chorus |
|
ਪਾਤਰ |
|
Mute |
|
Setting | Before the Propylaea, or gateway to the Acropolis of Athens, 405 BCE |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ Aristophanes:Lysistrata, The Acharnians, The Clouds Alan Sommerstein, Penguin Classics 1973, page 37