ਲਾਏਲਾ ਅਲੀਜ਼ਾਦਾ (ਜਨਮ 10 ਅਗਸਤ, 1982, ਕਾਬੁਲਅਫਗਾਨਿਸਤਾਨ ਤੋਂ ਇੱਕ ਅਭਿਨੇਤਰੀ ਹੈ।[1] 2005 ਤੋਂ, ਅਲੀਜ਼ਾਦਾ ਅਭਿਨੇਤਾ ਨੋਐਲ ਫਿਸ਼ਰ ਨਾਲ ਰਿਸ਼ਤੇ ਵਿੱਚ ਰਹੀ। ਜੋੜੇ ਦੀ 2014 ਵਿਚ ਮੰਗਣੀ ਹੋ ਗਈ ਅਤੇ 2017 ਵਿਚ ਵਿਆਹ ਹੋ ਗਿਆ ਸੀ। 

ਕੈਰੀਅਰ ਸੋਧੋ

ਉਸ ਨੇ ਕਈ ਮੁਹਾਰਤ ਵਾਲੇ ਟੀਵੀ ਸ਼ੋਆਂ ਵਿੱਚ ਹਿੱਸਾ ਲਿਆ ਹੈ, ਜਿਸ ਵਿੱਚ 'ਦਿ ਮੁਪੇਟਸ'[2]  ਅਤੇ 'ਜੇਨ ਦ ਵਰਜਨ' ਸ਼ਾਮਲ ਹਨ। ਅਲੀਜ਼ਾਦਾ ਨੇ ਫ਼ਿਲਮ "ਚੈਸਿੰਗ ਫ੍ਰੀਡਮ" (2004) ਵਿੱਚ ਮੀਨਾ ਦੀ ਭੂਮਿਕਾ ਨਿਭਾਈ, ਜੋ ਅਫਗਾਨਿਸਤਾਨ ਤੋਂ ਇਕ ਸ਼ਰਨਾਰਥੀ ਸੀ।[3]  "ਚੈਸਿੰਗ ਫ੍ਰੀਡਮ" ਵਿੱਚ ਅਲੀਜ਼ਾਦਾ ਦਾ ਕਿਰਦਾਰ , ਜੋ ਤਾਲਿਬਾਨ ਤੋਂ ਬਚਣ ਲਈ ਆਪਣੀ ਪਛਾਣ ਨੂੰ ਨਸ਼ਟ ਕਰ ਦਿੰਦੀ ਹੈ, ਇਹ ਸਾਬਤ ਕਰਨ ਵਿੱਚ ਅਸਮਰੱਥ ਹੈ ਕਿ ਉਸ ਨੂੰ ਰਾਜਨੀਤਿਕ ਪਨਾਹ ਕਿਉਂ ਦਿੱਤੀ ਜਾਣੀ ਚਾਹੀਦੀ ਹੈ।[4] ਉਹ ਫਿਲਹਾਲ 'ਸ਼ੱਟ ਆਈ' ਵਿੱਚ ਸਿਮਜ਼ਾ ਦੀ ਭੂਮਿਕਾ ਨਿਭਾ ਰਹੀ ਹੈ।[5]

ਹਵਾਲੇ ਸੋਧੋ

  1. "Layla Alizada". The New York Times. Archived from the original on 27 ਜਨਵਰੀ 2016. Retrieved 21 January 2016. {{cite news}}: Unknown parameter |dead-url= ignored (help)
  2. Jackson, Juliana (21 September 2015). "Miss Piggy's Top 5 Greatest Loves". ABC. Retrieved 21 January 2016.
  3. McDonough, Kevin (19 January 2004). "'Chasing Freedom' an Intelligent Film". Eugene Register-Guard. Retrieved 21 January 2016.
  4. Stanley, Alessandra (19 January 2004). "Television Review: A Refugee's Loss of Innocence, A Lawyer's Loss of Ignorance". The New York Times. Retrieved 21 January 2016.
  5. "Shut Eye Full Cast & Crew". Retrieved 11 December 2017.