ਲਾਓਜ਼ੀ
ਲਾਓਜ਼ੀ (ਲਾਓ-ਤਜ਼ੀ ਜਾਂ ਲਾਓ-ਤਜ਼ੇ) ਪੁਰਾਤਨ ਚੀਨ ਦਾ ਇੱਕ ਫ਼ਿਲਾਸਫ਼ਰ ਅਤੇ ਕਵੀ ਸੀ। ਇਹਨੂੰ ਤਾਓ ਤੇ ਚਿੰਗ ਦੇ ਨਾਮੀ ਲਿਖਾਰੀ[1] ਅਤੇ ਫ਼ਿਲਾਸਫ਼ੀ ਤਾਓਵਾਦ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਧਰਮੀ ਤਾਓਵਾਦ ਅਤੇ ਰਵਾਇਤੀ ਚੀਨੀ ਮੱਤਾਂ ਵਿੱਚ ਇੱਕ ਦੇਵਤੇ ਵਜੋਂ ਵੀ ਪੂਜਿਆ ਜਾਂਦਾ ਹੈ। ਇੱਕ ਮਿਥਹਾਸਕ ਹਸਤੀ ਹੋਣ ਦੇ ਬਾਵਜੂਦ ਇਹਦੀ ਜ਼ਿੰਦਗੀ ਦਾ ਸਮਾਂ ਈਸਾ ਤੋਂ ਛੇ ਸਦੀਆਂ ਪਹਿਲਾਂ ਦੱਸਿਆ ਜਾਂਦਾ ਹੈ ਮਤਲਬ ਕਨਫ਼ੂਸ਼ੀਅਸ ਦਾ ਸਮਕਾਲੀ ਪਰ ਕੁਝ ਇਤਿਹਾਸਕਾਰ ਹਿਸਾਬ ਲਗਾਉਂਦੇ ਹਨ ਕਿ ਇਹ ਸੱਚਮੁੱਚ ਹੀ ਈਸਾ ਤੋਂ 5ਵੀ ਅਤੇ 6ਵੀਂ ਸਦੀਆਂ ਪਹਿਲਾਂ ਵਿੱਚ ਰਹਿੰਦਾ ਸੀ।[2]
ਲਾਉਸ਼ੀ 老子 | |
---|---|
ਜਨਮ | 571 BCE |
ਮੌਤ | ਸ਼ੂ ਖ਼ਾਨਦਾਨ |
ਕਾਲ | ਪੁਰਾਤਨ ਫ਼ਲਸਫ਼ਾ |
ਖੇਤਰ | ਚੀਨੀ ਫ਼ਲਸਫ਼ਾ |
ਸਕੂਲ | ਤਾਉਵਾਦ |
ਮੁੱਖ ਵਿਚਾਰ | ਵੂ ਵੇਈ |
ਪ੍ਰਭਾਵਿਤ ਹੋਣ ਵਾਲੇ
|
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedstanford
- ↑ Kohn (2000, p. 4)
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਲਾਓਜ਼ੀ ਨਾਲ ਸਬੰਧਤ ਮੀਡੀਆ ਹੈ।
- ਲਾਓਜ਼ੀ ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਲਾਓਜ਼ੀ at Internet Archive
- Works by ਲਾਓਜ਼ੀ at LibriVox (public domain audiobooks)
- Stanford Encyclopedia of Philosophy: Laozi
- Internet Encyclopedia of Philosophy: Laozi
- Lǎozǐ Dàodéjīng Chinese + English + German, verbatim + analogous
- “The Tao Teh King, or The Tao and its characteristics”, English translation by James Legge. Scalable text on white, grey or black background. Downloadable as a .txt file.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |