ਲਾਚੋ ਡਰਾਮ ("ਸੁਰੱਖਿਅਤ ਸਫ਼ਰ") ਟੋਨੀ ਗਤਲਿਫ਼ ਦੀ ਲਿਖੀ ਨਿਰਦੇਸ਼ਿਤ ਕੀਤੀ 1993 ਦੀ ਫ਼ਰਾਂਸੀਸੀ ਦਸਤਾਵੇਜ਼ੀ ਫ਼ਿਲਮ ਹੈ।[1] ਇਹ ਫ਼ਿਲਮ ਰੋਮਾਨੀ ਲੋਕਾਂ ਦੀ ਦੀ ਉੱਤਰ-ਪੱਛਮੀ ਭਾਰਤ ਤੋਂ ਸਪੇਨ ਤੱਕ ਦੀ ਯਾਤਰਾ ਦੇ ਬਾਰੇ ਮੁੱਖ ਤੌਰ ਤੇ ਸੰਗੀਤਮਈ ਫ਼ਿਲਮ ਹੈ। ਇਹ 1993 ਕੈਨਸ ਫ਼ਿਲਮ ਫੈਸਟੀਵਲ ਤੇ ਉਨ ਸਰਟਨ ਰੇਗਾਰਡ ਭਾਗ ਵਿੱਚ ਦਿਖਾਈ ਗਈ ਸੀ।[2]

ਲਾਚੋ ਡਰਾਮ
ਨਿਰਦੇਸ਼ਕਟੋਨੀ ਗਤਲਿਫ਼
ਲੇਖਕਟੋਨੀ ਗਤਲਿਫ਼
ਨਿਰਮਾਤਾMichèle Ray-Gavras
ਸਿਨੇਮਾਕਾਰEric Guichard
ਸੰਪਾਦਕNicole Berckmans
ਰਿਲੀਜ਼ ਮਿਤੀ
21 ਮਈ 1993
ਮਿਆਦ
103 ਮਿੰਟ
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ

ਕਥਾਨਕ

ਸੋਧੋ

ਫ਼ਿਲਮ ਵਿੱਚ ਸੰਵਾਦ ਨਾਮਨਿਹਾਦ ਹਨ, ਗੀਤ ਦੇ ਮੂਲ ਅਰਥ ਨੂੰ ਸਮਝਣ ਦੀ ਲੋੜ ਮੁਤਾਬਕ। ਕਿਸੇ ਪੇਸ਼ਕਾਰ ਜਾਂ ਮੁਲਕ ਦਾ ਨਾਮ ਨਹੀਂ ਮਿਲਦਾ। ਫ਼ਿਲਮ ਦੀ ਸ਼ੁਰੂਆਤ ਰਾਜਸਥਾਨ, ਉੱਤਰੀ ਭਾਰਤ ਦੇ ਵਣਜਾਰਿਆਂ ਤੋਂ ਹੁੰਦੀ ਹੈ ਅਤੇ ਮਿਸਰ, ਤੁਰਕੀ, ਰੋਮਾਨੀਆ, ਹੰਗਰੀ, ਸਲੋਵਾਕੀਆ, ਫ਼ਰਾਂਸ ਵਿੱਚੋਂ ਲੰਘਦੀ, ਸਪੇਨ ਵਿੱਚ ਖਤਮ ਹੁੰਦੀ ਹੈ। ਦਿਖਾਇਆ ਗਿਆ ਹੈ ਕਿ ਸਾਰੇ ਰੋਮਾਨੀ ਅਸਲ ਵਿੱਚ ਰੋਮਾਨੀ ਭਾਈਚਾਰੇ ਦੇ ਮੈਂਬਰ ਹਨ।

ਹਵਾਲੇ

ਸੋਧੋ
  1. http://www.imdb.com/title/tt0107376/
  2. "Festival de Cannes: Latcho Drom". festival-cannes.com. Archived from the original on 2011-08-22. Retrieved 2009-08-23.