ਲਾਡਪੁਰਾ

ਭਾਰਤ ਦਾ ਇੱਕ ਪਿੰਡ

ਲਾਡਪੁਰਾ ਉੱਤਰ ਪੱਛਮੀ ਭਾਰਤ ਦੇ ਰਾਜਸਥਾਨ ਰਾਜ ਦੇ [ਭੀਲਵਾੜਾ] ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਭੀਲਵਾੜਾ ਦੇ ਪੂਰਬ ਵੱਲ ਲਗਭਗ 66.2 ਕਿਲੋਮੀਟਰ ਅਤੇ ਕੋਟਾ ਦੇ ਪੱਛਮ ਵੱਲ 97.2 ਕਿਲੋਮੀਟਰ ਹੈ।

ਭੂਗੋਲ

ਸੋਧੋ

ਲਾਡਪੁਰਾ 26°30'5"N ਅਤੇ 74°23'31"E 'ਤੇ ਸਥਿਤ ਹੈ। ਸਮੁੰਦਰ ਤਲ ਤੋਂ ਇਸਦੀ ਔਸਤ ਉਚਾਈ 382 ਮੀਟਰ ਹੈ।