ਲਾਢੋਵਾਲ ਰੇਲਵੇ ਸਟੇਸ਼ਨ
ਲਾਢੋਵਾਲ ਰੇਲਵੇ ਸਟੇਸ਼ਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਛੋਟਾ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ LDW ਹੈ। ਇਹ ਲਾਢੋਵਾਲ ਸ਼ਹਿਰ ਦੀ ਸੇਵਾ ਕਰਦਾ ਹੈ। ਇਹ ਸਟੇਸ਼ਨ ਲੁਧਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਨੇੜੇਦਾ ਰੇਲਵੇ ਸਟੇਸ਼ਨ ਹੈ। ਇਸ ਵਿੱਚ ਦੋ ਪਲੇਟਫਾਰਮ ਹਨ। ਪਲੇਟਫਾਰਮ ਚੰਗੀ ਹਾਲਤ ਵਿਚ ਨਹੀਂ ਹਨ। ਇਸ ਵਿੱਚ ਪਾਣੀ ਅਤੇ ਸਾਫ਼ ਸਫਾਈ ਸਮੇਤ ਬਹੁਤ ਸਾਰੀਆਂ ਸਹੂਲਤਾਂ ਦੀ ਘਾਟ ਹੈ।[1][2] [3] [4] [5]
ਲਾਢੋਵਾਲ ਰੇਲਵੇ ਸਟੇਸ਼ਨ | ||||||
---|---|---|---|---|---|---|
ਭਾਰਤੀ ਰੇਲਵੇ ਸਟੇਸ਼ਨ | ||||||
ਆਮ ਜਾਣਕਾਰੀ | ||||||
ਪਤਾ | NH 44, ਲਾਢੋਵਾਲ, ਜਲੰਧਰ ਜ਼ਿਲ੍ਹਾ, ਪੰਜਾਬ ਭਾਰਤ | |||||
ਉਚਾਈ | 261 metres (856 ft) | |||||
ਦੀ ਮਲਕੀਅਤ | ਭਾਰਤੀ ਰੇਲਵੇ | |||||
ਦੁਆਰਾ ਸੰਚਾਲਿਤ | ਉੱਤਰੀ ਰੇਲਵੇ | |||||
ਲਾਈਨਾਂ | ਅੰਬਾਲਾ–ਅਟਾਰੀ ਲਾਈਨ | |||||
ਪਲੇਟਫਾਰਮ | 2 | |||||
ਟ੍ਰੈਕ | 5 ft 6 in (1,676 mm) broad gauge | |||||
ਉਸਾਰੀ | ||||||
ਬਣਤਰ ਦੀ ਕਿਸਮ | Standard on ground | |||||
ਹੋਰ ਜਾਣਕਾਰੀ | ||||||
ਸਥਿਤੀ | ਚਾਲੂ | |||||
ਸਟੇਸ਼ਨ ਕੋਡ | DOA | |||||
ਇਤਿਹਾਸ | ||||||
ਉਦਘਾਟਨ | 1870 | |||||
ਬਿਜਲੀਕਰਨ | ਹਾਂ | |||||
ਸੇਵਾਵਾਂ | ||||||
| ||||||
ਸਥਾਨ | ||||||
ਪੰਜਾਬ ਵਿੱਚ ਸਥਿਤੀ |
ਹਵਾਲੇ
ਸੋਧੋ- https://indiarailinfo.com/station/map/ladhowal-ldw/658
- https://indiarailinfo.com/station/gallery/videos-pictures-ladhowal-ldw/658
- ↑ "PHR/Phillaur Junction". India Rail Info.
- ↑ "Alert Gangman Averts Possible Train Accident". EnergyInfraPost. Archived from the original on 2017-09-08. Retrieved 2017-09-08.
- ↑ "Jhelum Express derails, 3 injured – IN SCHOOL". The Hindu. 4 October 2016. Retrieved 2017-09-08.
- ↑ "Aboard Samjhauta, they root for peace". tribuneindia.com. Archived from the original on 2017-09-08. Retrieved 2017-09-08.
- ↑ "10 coaches of Jhelum Express derail in Punjab, 3 injured". Deccan Chronical. Retrieved 2017-09-08.