ਲਾਤਵੀਆਈ ਲਾਤਸ

ਲਾਤਵੀਆ ਦੀ ਮੁਦਰਾ

ਲਾਤਸ (ਬਹੁਵਚਨ: lati, ISO 4217 ਮੁਦਰਾ ਕੋਡ: LVL ਜਾਂ 428) ਲਾਤਵੀਆ ਦੀ ਮੁਦਰਾ ਹੈ। ਇਹਦਾ ਛੋਟਾ ਰੂਪ Ls ਹੈ। ਇੱਕ ਲਾਤਸ ਵਿੱਚ 100 ਸੰਤੀਮੀ (ਬਹੁਵਚਨ: ਸੰਤੀਮ; ਫ਼ਰਾਂਸੀਸੀ centime ਤੋਂ) ਹੁੰਦੇ ਹਨ।

ਲਾਤਵੀਆਈ ਲਾਤਸ
Latvijas lats (ਲਾਤਵੀਆਈ)
ਸਾਮਨ ਮੱਛੀ ਦੀ ਮੋਹਰ ਵਾਲਾ 1 ਲਾਤਸ ਦਾ ਮਿਆਰੀ ਸਿੱਕਾ
ISO 4217
ਕੋਡLVL (numeric: 428)
Unit
ਬਹੁਵਚਨlati/ਲਾਤੀ (ਕਰਤਾ ਬਹੁਵਚਨ.) ਜਾਂ latu/ਲਾਤੂ (ਸਬੰਧਕੀ. ਬਹੁਵਚਨ.)
ਨਿਸ਼ਾਨLs (ਅੰਕਾਂ ਤੋਂ ਪਹਿਲਾਂ)
Denominations
ਉਪਯੂਨਿਟ
 1/100ਸੰਤੀਮ
ਬਹੁਵਚਨ
 ਸੰਤੀਮsantīmi/ਸੰਤੀਮੀ (ਸਬੰ. ਬਹੁ.) ਜਾਂ santīmu/ਸੰਤੀਮੂ (ਸਬੰ. ਬਹੁ.)
ਚਿੰਨ੍ਹ
 ਸੰਤੀਮs (ਅੰਕਾਂ ਮਗਰੋਂ)
ਬੈਂਕਨੋਟ5, 10, 20, 50, 100, 500 ਲਾਤੂ
Coins1, 2, 5, 10, 20, 50 ਸੰਤੀਮੂ, 1, 2 ਲਾਤੀ
Demographics
ਵਰਤੋਂਕਾਰਫਰਮਾ:Country data ਲਾਤਵੀਆ
Issuance
ਕੇਂਦਰੀ ਬੈਂਕਲਾਤਵੀਆ ਬੈਂਕ
 ਵੈੱਬਸਾਈਟwww.bank.lv
Valuation
Inflation1.3%
 ਸਰੋਤ[1], Jan 2011 est.
ਯੂਰਪੀ ਵਟਾਂਦਰਾ ਦਰ ਬਣਤਰ (ERM)
ਤੋਂ2 ਮਈ 2009
Fixed rate since1 ਜਨਵਰੀ 2005
1 € =Ls 0.702804
Band1%

ਹਵਾਲੇ

ਸੋਧੋ