ਲਾਪਤੇਵ ਸਮੁੰਦਰ
ਲਾਪਤੇਵ ਸਮੁੰਦਰ (Russian: мо́ре Ла́птевых) ਆਰਕਟਿਕ ਮਹਾਂਸਾਗਰ ਦਾ ਕੰਨੀ ਦਾ ਸਮੁੰਦਰ ਹੈ। ਇਹ ਸਾਈਬੇਰੀਆ ਦੇ ਉੱਤਰੀ ਤਟ, ਤੈਮੀਰ ਪਰਾਇਦੀਪ, ਸੇਵਰਨਾਇਆ ਜ਼ੈਮਲੀਆ ਅਤੇ ਨਿਊ ਸਾਈਬੇਰੀਆਈ ਟਾਪੂਆਂ ਵਿਚਕਾਰ ਸਥਿੱਤ ਹੈ। ਇਹਦੇ ਪੱਛਮ ਵੱਲ ਕਾਰਾ ਸਮੁੰਦਰ ਅਤੇ ਪੂਰਬ ਵੱਲ ਪੂਰਬੀ ਸਾਈਬੇਰੀਆਈ ਸਮੁੰਦਰ ਪੈਂਦਾ ਹੈ।
ਲਾਪਤੇਵ ਸਮੁੰਦਰ | |
---|---|
ਧੁਰੇ | ਗੁਣਕ: 76°16′7″N 125°38′23″E / 76.26861°N 125.63972°E |
ਜਿਹੜੇ ਦੇਸ਼ਾਂ ਵਿੱਚ ਵਗਦੀ ਹੈ | ਰੂਸ |
ਸਤ੍ਹਹੀ ਖੇਤਰ | 700,000 km2 (270,000 sq mi) |
Average depth | 578 m (1,896 ft) |
Max. depth | 3,385 m (11,106 ft) |
Water volume | 403,000 km3 (3.27×1011 acre⋅ft) |
ਹਵਾਲੇ | [1][2][3] |
ਹਵਾਲੇਸੋਧੋ
- ↑ Laptev Sea, Great Soviet Encyclopedia (in Russian)
- ↑ Laptev Sea, Encyclopædia Britannica on-line
- ↑ A. D. Dobrovolskyi and B. S. Zalogin Seas of USSR. Laptev Sea, Moscow University (1982) (in Russian)