ਲਾਪਤੇਵ ਸਮੁੰਦਰ
(ਲਾਪਤੇਵ ਸਾਗਰ ਤੋਂ ਮੋੜਿਆ ਗਿਆ)
ਲਾਪਤੇਵ ਸਮੁੰਦਰ (ਰੂਸੀ: мо́ре Ла́птевых) ਆਰਕਟਿਕ ਮਹਾਂਸਾਗਰ ਦਾ ਕੰਨੀ ਦਾ ਸਮੁੰਦਰ ਹੈ। ਇਹ ਸਾਈਬੇਰੀਆ ਦੇ ਉੱਤਰੀ ਤਟ, ਤੈਮੀਰ ਪਰਾਇਦੀਪ, ਸੇਵਰਨਾਇਆ ਜ਼ੈਮਲੀਆ ਅਤੇ ਨਿਊ ਸਾਈਬੇਰੀਆਈ ਟਾਪੂਆਂ ਵਿਚਕਾਰ ਸਥਿੱਤ ਹੈ। ਇਹਦੇ ਪੱਛਮ ਵੱਲ ਕਾਰਾ ਸਮੁੰਦਰ ਅਤੇ ਪੂਰਬ ਵੱਲ ਪੂਰਬੀ ਸਾਈਬੇਰੀਆਈ ਸਮੁੰਦਰ ਪੈਂਦਾ ਹੈ।
ਲਾਪਤੇਵ ਸਮੁੰਦਰ | |
---|---|
ਗੁਣਕ | 76°16′7″N 125°38′23″E / 76.26861°N 125.63972°E |
Basin countries | ਰੂਸ |
ਹਵਾਲੇ | [1][2][3] |
ਹਵਾਲੇ
ਸੋਧੋ- ↑ Laptev Sea, Great Soviet Encyclopedia (in Russian)
- ↑ Laptev Sea, Encyclopædia Britannica on-line
- ↑ A. D. Dobrovolskyi and B. S. Zalogin Seas of USSR. Laptev Sea, Moscow University (1982) (in Russian)