ਲਾਰਡ ਆਫ਼ ਦ ਫ਼ਲਾਈਜ ਨੋਬਲ ਇਨਾਮ ਜੇਤੂ ਲਿਖਾਰੀ ਵਿਲੀਅਮ ਗੋਲਡਿੰਗ ਦਾ ਲਿਖਿਆ ਇੱਕ ਨਾਵਲ ਹੈ। ਇਹ ਨਾਵਲ 1954 ਵਿੱਚ ਪ੍ਰਕਾਸ਼ਿਤ ਹੋਇਆ ਸੀ।

ਲਾਰਡ ਆਫ਼ ਦ ਫ਼ਲਾਈਜ
ਲੇਖਕਵਿਲਿਅਮ ਗੋਲਡਿੰਗ
ਮੁੱਖ ਪੰਨਾ ਡਿਜ਼ਾਈਨਰਐਂਥੋਨੀ ਗਰੌਸ
ਦੇਸ਼ਯੂਨਾਈਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾ Allegorical novel
ਪ੍ਰਕਾਸ਼ਕਫੈਬਰ ਅਤੇ ਫੈਬਰ
ਪ੍ਰਕਾਸ਼ਨ ਦੀ ਮਿਤੀ
17 ਸਤੰਬਰ 1954
ਮੀਡੀਆ ਕਿਸਮਪ੍ਰਿੰਟ (ਪੇਪਰਬੈਕ ਅਤੇ ਹਾਰਡਬੈਕ)
ਸਫ਼ੇ248 pp (ਪਹਿਲਾ ਸੰਸਕਰਣ, ਪੇਪਰਬੈਕ)
ਆਈ.ਐਸ.ਬੀ.ਐਨ.ISBN 0-571-05686-5 (ਪਹਿਲਾ ਸੰਸਕਰਣ, ਪੇਪਰਬੈਕ)error
ਓ.ਸੀ.ਐਲ.ਸੀ.47677622

ਗੋਲਡਿੰਗ ਨੇ ਦੋ ਨਿਜੀ ਅਨੁਭਵਾਂ ਉੱਤੇ ਇਸ ਨਾਵਲ ਨੂੰ ਆਧਾਰਿਤ ਕੀਤਾ। ਆਪਣੇ ਸਮੇਂ ਦੇ ਮੁੰਡਿਆਂ ਦੇ ਪਬਲਿਕ ਸਕੂਲਾਂ ਦੇ ਪੜ੍ਹਾਉਣ ਅਨੁਭਵ ਅਤੇ 2. ਦੂਜੀ ਸੰਸਾਰ ਜੰਗ ਦੇ ਅਨੁਭਵ।

ਹਵਾਲੇ

ਸੋਧੋ