ਥਾਮਸ ਬੈਬਿੰਗਟਨ ਮੈਕਾਲੇ
(ਲਾਰਡ ਮੈਕਾਲੇ ਤੋਂ ਮੋੜਿਆ ਗਿਆ)
ਥਾਮਸ ਬੈਬਿੰਗਟਨ ਮੈਕਾਲੇ, ਪਹਿਲਾ ਬੈਰਨ ਮੈਕਾਲੇ (25 ਅਕਤੂਬਰ 1800 – 28 ਦਸੰਬਰ 1859) ਬਰਤਾਨਵੀ ਇਤਹਾਸਕਾਰ ਅਤੇ ਵ੍ਹਿਗ ਸਿਆਸਤਦਾਨ ਸੀ। ਨਿਬੰਧਕਾਰ ਅਤੇ ਸਮੀਖਿਅਕ ਵਜੋਂ ਉਸਨੇ ਬਰਤਾਨਵੀ ਇਤਹਾਸ ਬਾਰੇ ਦੱਬ ਕੇ ਲਿਖਿਆ। 1834 ਤੋਂ 1838 ਤੱਕ ਉਹ ਭਾਰਤ ਦੀ ਸੁਪਰੀਮ ਕੋਂਸਲ ਵਿੱਚ ਲਾਅ ਮੈਬਰ ਅਤੇ ਲਾਅ ਕਮਿਸ਼ਨ ਦਾ ਪ੍ਰਧਾਨ ਰਿਹਾ। ਪ੍ਰਸਿੱਧ ਦੰਡਵਿਧਾਨ ਗਰੰਥ ਦ ਇੰਡੀਅਨ ਪੀਨਲ ਕੋਡ ਦਾ ਖਰੜਾ ਉਸੇ ਨੇ ਤਿਆਰ ਕੀਤੀ ਸੀ। ਅੰਗਰੇਜ਼ੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਅਤੇ ਯੂਰਪੀ ਸਾਹਿਤ, ਦਰਸ਼ਨ ਅਤੇ ਵਿਗਿਆਨ ਨੂੰ ਭਾਰਤੀ ਸਿੱਖਿਆ ਦਾ ਲਕਸ਼ ਬਣਾਉਣ ਵਿੱਚ ਉਸ ਦਾ ਵੱਡਾ ਹੱਥ ਸੀ।
ਲਾਰਡ ਮੈਕਾਲੇ ਪੀ ਸੀ | |
---|---|
ਜੰਗ ਸਮੇਂ ਸਕੱਤਰ | |
ਦਫ਼ਤਰ ਵਿੱਚ 27 ਸਤੰਬਰ 1839 – 30 ਅਗਸਤ 1841 | |
ਮੋਨਾਰਕ | ਮਹਾਰਾਣੀ ਵਿਕਟੋਰੀਆ |
ਪ੍ਰਧਾਨ ਮੰਤਰੀ | ਦ ਹਾਰਡਿੰਗ ਮੈਲਬੋਰਨ |
ਤੋਂ ਪਹਿਲਾਂ | ਹਾਰਡਿੰਗ ਹਾਵਿੱਕ |
ਤੋਂ ਬਾਅਦ | ਸਰ ਹੈਨਰੀ ਹਾਰਡਿੰਗ |
ਪੇਮਾਸਟਰ-ਜਨਰਲ | |
ਦਫ਼ਤਰ ਵਿੱਚ 7 ਜੁਲਾਈ 1846 – 8 ਮਈ 1848 | |
ਮੋਨਾਰਕ | ਮਹਾਰਾਣੀ ਵਿਕਟੋਰੀਆ |
ਪ੍ਰਧਾਨ ਮੰਤਰੀ | ਲਾਰਡ ਜਾਹਨ ਰਸਲ |
ਤੋਂ ਪਹਿਲਾਂ | ਬਿੰਘਮ ਬੇਅਰਿੰਗ |
ਤੋਂ ਬਾਅਦ | ਅਰ੍ਲ ਗਰੈਨਵਿਲੇ |
ਨਿੱਜੀ ਜਾਣਕਾਰੀ | |
ਜਨਮ | 25 ਅਕਤੂਬਰ 1800 ਲਿਸੈਸਟਰਸ਼ਾਇਰ, ਇੰਗਲੈਂਡ |
ਮੌਤ | 28 ਦਸੰਬਰ 1859 ਲੰਦਨ, ਇੰਗਲੈਂਡ | (ਉਮਰ 59)
ਕੌਮੀਅਤ | ਬਰਤਾਨਵੀ |
ਸਿਆਸੀ ਪਾਰਟੀ | ਵ੍ਹਿਗ |
ਜੀਵਨ ਸਾਥੀ | ਛੜਾ ਰਿਹਾ |
ਅਲਮਾ ਮਾਤਰ | ਟ੍ਰਿੰਟੀ ਕਾਲਜ, ਕੈਮਬਰਿਜ਼ |
ਦਸਤਖ਼ਤ | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |