ਲਾਲਧੰਗ ਵਿਧਾਨ ਸਭਾ ਹਲਕਾ
ਲਾਲਧੰਗ ਵਿਧਾਨ ਸਭਾ ਹਲਕਾ ਉੱਤਰਾਖੰਡ ਦਾ ਇੱਕ ਵਿਧਾਨ ਸਭਾ ਹਲਕਾ ਸੀ। ਇਹ ਹਲਕਾ ਗੜਵਾਲ ਜ਼ਿਲੇ ਵਿੱਚ ਸਥਿਤ ਸੀ। ਇਹ ਹਲਕਾ 2002 ਵਿੱਚ ਉੱਤਰਾਖੰਡ (ਉਸ ਵੇਲੇ ਉੱਤਰਾਂਚਲ) ਦੇ ਉੱਤਰ ਪ੍ਰਦੇਸ਼ ਨਾਲੋਂ ਵੱਖ ਹੋਣ ਸਮੇਂ ਹੋਂਦ ਵਿੱਚ ਆਇਆ। ਇਸਨੂੰ 2008 ਦੇ ਪਰਿਸੀਮਨ ਦੌਰਾਣ ਖਤਮ ਕਰ ਦਿੱਤਾ ਗਿਆ।[1]
ਲਾਲਧੰਗ ਵਿਧਾਨ ਸਭਾ ਹਲਕਾ |
---|
ਵਿਧਾਇਕ
ਸੋਧੋਇਸ ਹਲਕੇ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਵਿਧਾਇਕ | ਰਜਿਸਟਰਡ ਵੋਟਰ | ਵੋਟਰ % | ਜੇਤੂ ਦਾ ਵੋਟ ਅੰਤਰ | ਸਰੋਤ | |
---|---|---|---|---|---|---|---|
2007 | ਬਹੁਜਨ ਸਮਾਜ ਪਾਰਟੀ | ਤਸਲੀਮ ਅਹਿਮਦ | 120905 | 68.77 | 2659 | [2] | |
2002 | ਬਹੁਜਨ ਸਮਾਜ ਪਾਰਟੀ | ਤਸਲੀਮ ਅਹਿਮਦ | 93322 | 67.05 | 2856 | [3] |
ਬਾਹਰੀ ਸਰੋਤ
ਸੋਧੋਹਵਾਲੇ
ਸੋਧੋ- ↑ (PDF) Delimitation of Parliamentary and Assembly Constituencies Order, 2008, Schedule XI (Report). ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf.
- ↑ (PDF) Statistical Report On General Election, 2007 To The Legislative Assembly Of Uttarakhand (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2007/Stat_rept_2007_UT.pdf.
- ↑ (PDF) Statistical Report On General Election, 2002 To The Legislative Assembly Of Uttarakhand (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2002/Stat_rep_2002_UT.pdf.