ਲਾਲ ਬੱਤੀ (ਨਾਵਲ)
ਲਾਲ ਬੱਤੀ ਇੱਕ ਪੰਜਾਬੀ ਨਾਵਲ ਹੈ ਜਿਸ ਦੀ ਰਚਨਾ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ।[1][2][3] ਬਲਦੇਵ ਸਿੰਘ ਦਾ ਇਹ ਨਾਵਲ ਕਲਕੱਤੇ ਦੀ ਵੇਸਵਾਵਾਂ ਦੇ ਜੀਵਨ ਉੱਪਰ ਅਧਾਰਿਤ ਹੈ। ਇਹ ਨਾਵਲ ਵੱਖ-ਵੱਖ ਕਾਂਡਾਂ ਵਿੱਚ ਵੇਸਵਾਵਾਂ ਦੇ ਦਿਨ ਪ੍ਰਤੀ ਦਿਨ ਬਦਤਰ ਹੋਣ ਵਾਲੀ ਜ਼ਿੰਦਗੀ ਅਤੇ ਮੁਸੀਬਤਾਂ ਦੀ ਪੇਸ਼ਕਾਰੀ ਕਰਦਾ ਹੈ। ਇਹ ਨਾਵਲ ਬਲਦੇਵ ਸਿੰਘ ਨੇ ਆਪਣੀ ਖੋਜ ਅਤੇ ਨਿੱਜੀ ਅਧਿਐਨ ਨਾਲ ਰਚਿਆ। ਇਸ ਨਾਲ ਦਾ ਅਨੁਵਾਦ ਹਿੰਦੀ ਅਤੇ ਪੰਜਾਬੀ (ਸ਼ਾਹਮੁਖੀ) ਵਿੱਚ ਵੀ ਹੋ ਚੁੱਕਿਆ ਹੈ।
ਤਸਵੀਰ:Laal Batti front cover.jpg | |
ਲੇਖਕ | ਬਲਦੇਵ ਸਿੰਘ ਸੜਕਨਾਮਾ |
---|---|
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
Set in | ਕਲਕੱਤਾ |
ਮੀਡੀਆ ਕਿਸਮ |
ਹਵਾਲੇ ਸੋਧੋ
- ↑ "The Sunday Tribune - Books". www.tribuneindia.com. Retrieved 24 July 2016.
- ↑ "ਬਲਦੇਵ ਸਿੰਘ ਸੜਕਨਾਮਾ ਨੂੰ ਸਾਹਿਤ ਅਕਾਦਮੀ ਪੁਰਸਕਾਰ - NZ Punjabi Times". www.nzpunjabitimes.com. Archived from the original on 2016-08-07. Retrieved 2016-08-01.
{{cite news}}
: Unknown parameter|dead-url=
ignored (|url-status=
suggested) (help)