ਮੁੱਖ ਮੀਨੂ ਖੋਲ੍ਹੋ
ਹਵਾਈ, ਅਮਰੀਕਾ ਵਿਖੇ ਲਾਵੇ ਦਾ 10 ਮੀਟਰ (33 ਫੁੱਟ) ਉੱਚਾ ਫ਼ੁਹਾਰਾ

ਲਾਵਾ ਜਵਾਲਾਮੁਖੀ ਫਟਣ ਸਮੇਂ ਬਾਹਰ ਨਿੱਕਲਿਆ ਪਿਘਲਿਆ ਹੋਇਆ ਪੱਥਰ ਅਤੇ ਠੋਸਕਰਨ ਅਤੇ ਠੰਢੇ ਹੋਣ ਦੇ ਨਤੀਜੇ ਵਜੋਂ ਬਣੇ ਪੱਥਰ ਨੂੰ ਆਖਿਆ ਜਾਂਦਾ ਹੈ। ਇਹ ਪਿਘਲਿਆ ਹੋਏ ਪੱਥਰ ਧਰਤੀ ਸਣੇ ਕੁਝ ਗ੍ਰਹਿਆਂ ਅਤੇ ਉਹਨਾਂ ਦੇ ਉੱਪ-ਗ੍ਰਹਿਆਂ ਦੇ ਅੰਦਰ ਬਣਦਾ ਹੈ।

ਬਾਹਰਲੇ ਜੋੜਸੋਧੋ