ਲਾਵਾਨਯਾ ਨਾਲੀ
ਲਾਵਣਯਾ ਨਾਲੀ ਇੱਕ ਭਾਰਤੀ ਵਪਾਰੀ ਹੈ. ਉਹ ਨਾਲੀ ਗਰੁਪ ਆਫ਼ ਕੰਪਨੀਸ ਦੀ ਉਪ-ਪ੍ਰਧਾਨ ਹੈ, ਜੋ ਸਾੜੀਆਂ ਦਾ ਉਤਪਾਦਨ ਕਰਦੀ ਹੈ।[1] ਉਸ ਦੀ ਯੋਜਨਾਵਾਂ ਉਤਸ਼ਾਹ ਨਾਲ ਸਵੀਕਾਰ ਕਿੱਤੀ ਜਾਂਦੀ ਹੰਨ।[2]
ਸਿੱਖਿਆ
ਸੋਧੋਨਾਲੀ ਨੇ ਚੇਨਈ ਦੀ ਅੰਨਾ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਕਿੱਤੀ.[3] ਇਹ ਹਾਰਵਰਡ ਬਿਜ਼ਨਸ ਸਕੂਲ ਦੀ ਗ੍ਰੈਜੂਏਟ ਹੈ।
ਹਵਾਲੇ
ਸੋਧੋ- ↑ "Buy silk sarees online at drapery-silks.com". www.drapery-silk.com. Retrieved 2016-12-08.
- ↑ "Lavanya Nalli | When the pie grows bigger, you don’t need to worry who gets a bigger slice - Livemint". www.livemint.com. Retrieved 2016-12-08.
- ↑ Pandya-Wagh, Kinjal (2016-08-29). "The Indian woman transforming her family's sari firm". BBC News (in ਅੰਗਰੇਜ਼ੀ (ਬਰਤਾਨਵੀ)). Retrieved 2016-12-08.