ਲਾ ਬੈਲ ਦੈਮ ਸੌਂ ਮੈਰਸੀ

ਲਾ ਬੈਲ ਦੈਮ ਸੌਂ ਮੈਰਸੀ (ਫਰਾਂਸੀਸੀ: La Belle Dame sans Merci[1] ਬੇਰਹਿਮ ਹਸੀਨਾ) ਅੰਗਰੇਜ਼ੀ ਕਵੀ ਜੌਨ ਕੀਟਸ ਦੁਆਰਾ 1819 ਵਿੱਚ ਲਿੱਖਿਆ ਇੱਕ ਬੈਲਡ ਹੈ। ਇਸ ਕਵਿਤਾ ਦਾ ਸਿਰਲੇਖ ਕੀਟਸ ਨੇ 15ਵੀਂ ਸਦੀ ਦੇ ਫਰਾਂਸੀਸੀ ਕਵੀ ਐਲੇਨ ਛਾਰਤੀਏ ਦੀ ਕਵਿਤਾ ਤੋਂ ਲਿੱਤਾ ਹੈ, ਹਾਲਾਂਕਿ ਦੋਨੋਂ ਕਵਿਤਾਵਾਂ ਦੇ ਪਲਾਟ ਵੱਖੋ-ਵੱਖ ਹਨ।[2]

ਲਾ ਬੈਲ ਦੈਮ ਸੌਂ ਮੈਰਸੀ
ਲੇਖਕ - ਜੌਨ ਕੀਟਸ
ਜੌਨ ਵਿਲੀਅਮ ਵਾਟਰਹਾਉਸ ਦੁਆਰਾ ਬਣਾਈ ਤਸਵੀਰ
ਲਿਖਤ1819
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਸ਼ੈਲੀਬੈਲਡ

ਹਵਾਲੇ

ਸੋਧੋ
  1. "The power of myth - Joseph Campbell, Bill D. Moyers, Betty S. Flowers - Google Books". Books.google.co.uk. Retrieved 2014-05-11.
  2. Dana M. Symons (2004), "La Belle Dame sans Mercy – Introduction", Chaucerian Dream Visions and Complaints, Medieval Institute Publications