ਲਾ ਸੈਊ ਦੁਰਜੈੱਲ ਗਿਰਜਾਘਰ
ਸਾਂਤਾ ਮਾਰੀਆ ਦੇ ਉਰਗਲ ਗਿਰਜਾਘਰ (ਸਪੇਨੀ ਭਾਸ਼ਾ: Catedral de Santa María de Urgel, ਅੰਗ੍ਰਜ਼ੀ ਭਾਸ਼ਾ: La Seu d'Urgell Cathedral) ਸਪੇਨ ਦੇ ਸ਼ਹਿਰ ਲਾ ਸੁ ਦੁਰਗਲ ਵਿੱਚ ਸਥਿਤ ਹੈ। ਇਹ ਉਰਗਲ ਦੇ ਡਾਇਓਸਿਸ ਦੀ ਸੀਟ ਹੈ। ਇਹ ਗਿਰਜਾਘਰ ਸੇਂਟ ਮੇਰੀ ਨੂੰ ਸਮਰਪਿਤ ਹੈ। ਇਹ ਗਿਰਜਾਘਰ ਕਾਤਾਲੋਨੀਆ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਹੈ।
ਸਾਂਤਾ ਮਾਰੀਆ ਦੇ ਉਰਗਲ ਗਿਰਜਾਘਰ Catedral de Santa María de Urgel | |
---|---|
ਧਰਮ | |
ਮਾਨਤਾ | ਕੈਥੋਲਿਕ ਚਰਚ |
ਟਿਕਾਣਾ | |
ਟਿਕਾਣਾ | ਸੇਓ ਦੇ ਉਰਗਲ, ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਮੁਕੰਮਲ | 1110 |
ਇਤਿਹਾਸ
ਸੋਧੋਇਸ ਦੀ ਉਸਾਰੀ 1116ਈ. ਵਿੱਚ ਸ਼ੁਰੂ ਹੋਈ ਸੀ। ਇਹ ਕਾਤਾਲੋਨੀਆ ਦੇ ਪੁਰਾਣੇ ਗਿਰਜਾਘਰਾਂ ਵਿਚੋਂ ਇੱਕ ਹੈ।
ਗੈਲਰੀ
ਸੋਧੋਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Cathedral of la Seu d'Urgell ਨਾਲ ਸਬੰਧਤ ਮੀਡੀਆ ਹੈ।
- Datos detallados del templo, arquitectura e historia Archived 2007-04-11 at the Wayback Machine.
- Información general
- Artículo en la Enciclopèdia Catalana (en catalán) Archived 2015-09-24 at the Wayback Machine.
ਅੱਗੇ ਪੜੋ
ਸੋਧੋ- DDAA. Universidad de Oviedo. Arte e Identidades Culturales: Actas del XII congreso nacional del comité español de Historia del Arte (in Spanish), 1999. ISBN 978-84-8317-083-0.
- Bassegoda Nonell, Joan. «El caso de la catedral de la Seu d'Urgell». In: Espacio, Tiempo y Forma: Historia del Arte t. 3. Proyectos barrocos para la Seu d'Urgell (in Spanish), 1990.
- Carbonell, Eduard; Cirici, Alexandre. Edicions 62. Grans monuments romànics i gòtics, 1977. ISBN 84-297-1335-2
- Carrero Santamaría, Eduardo. «La Seu d'Urgell, el último conjunto de iglesias. Liturgia, paisaje urbano y arquitectura». In: CSIC, Inst. Mila i Fontanals, U.E.I. de Estudios Medievales. Anuario de estudios medievales, 2010.
- Junyent, Eduardo. L'Abadia de Montserrat. Catalunya romànica: l'arquitectura del segle XII, 1976. ISBN 84-7202-127-0.
- Puig i Cadafalch, Josep. Institut d'Estudis Catalans. Escrits d'arquitectura, art i política, Xavier Barral i Altet, 2003 (Volum 62 de Memòries de la Secció Històrico-Arqueològica). ISBN 84-7283-717-3.
ਵਿਕੀਮੀਡੀਆ ਕਾਮਨਜ਼ ਉੱਤੇ Cathedral of la Seu d'Urgell ਨਾਲ ਸਬੰਧਤ ਮੀਡੀਆ ਹੈ।