ਲਿਉਡਮੀਲਾ ਗਰਿਗੋਰੀਵਨਾ ਬਰਬੀਰ (ਜਨਮ 30 ਨਵੰਬਰ 1982) ਇੱਕ ਯੂਕਰੇਨੀ ਅਦਾਕਾਰਾ ਅਤੇ ਟੀਵੀ ਪੇਸ਼ਕਾਰ ਹੈ, ਜੋ ਚੈਨਲ 1 + 1 ਉੱਤੇ ਸਵੇਰ ਦੇ ਸ਼ੋਅ 'ਬ੍ਰੇਕਫਾਸਟ ਵਿਦ 1 + 1' ਦੀ ਸਹਿ-ਮੇਜ਼ਬਾਨ ਹੈ।

ਲਿਉਡਮੀਲਾ ਬਰਬੀਰ
ਜਨਮ (1982-11-30) 30 ਨਵੰਬਰ 1982 (ਉਮਰ 41)
ਕੋਰਨੋਹੋਜ਼ੀ, ਚੈਨੀਰਵਤਸੀ ਓਬਲਾਸਟ, ਯੂਕਰੇਨ
ਪੇਸ਼ਾਅਦਾਕਾਰਾ,ਟੀਵੀ ਪ੍ਰੋਗਰਾਮ ਪੇਸ਼ਕਾਰ
ਬੱਚੇ1

ਜੀਵਨੀ ਸੋਧੋ

ਬਰਬੀਰ ਦਾ ਜਨਮ 30 ਨਵੰਬਰ 1982 ਨੂੰ ਕੋਰਨੋਹੋਜ਼ੀ, ਵਿਜਨੀਤਸੀਆ ਰਾਇਨ, ਚੈਨੀਰਵਤਸੀ ਓਬਲਾਸਟ ਵਿੱਚ ਹੋਇਆ ਸੀ।

2004 ਵਿਚ ਉਸਨੇ ਕੀਏਵ ਨੈਸ਼ਨਲ ਆਈ. ਕੇ. ਕਰਪਨਕੋ-ਕੈਰੀ ਥੀਏਟਰ, ਸਿਨੇਮਾ ਐਂਡ ਟੈਲੀਵਿਜ਼ਨ ਯੂਨੀਵਰਸਿਟੀ ਤੋਂ ਥੀਏਟਰ ਅਤੇ ਫ਼ਿਲਮ ਦੀ ਡਿਗਰੀ ਪ੍ਰਾਪਤ ਕੀਤੀ।[1] ਉਸਨੇ ਥੀਏਟਰਾਂ "ਰੈਂਪ", "ਬਰੇਵੋ", "ਥੀਏਟਰ ਪੈਰੇਵਟਲਨਿਆ" ਅਤੇ ਹੋਰਾਂ ਵਿੱਚ ਕੰਮ ਕੀਤਾ।

2007 ਵਿੱਚ ਉਹ ਇਸ਼ਤਿਹਾਰਾਂ ਵਿੱਚ ਦਿਖਾਈ ਦੇਣ ਲੱਗੀ। ਕੁਲ ਮਿਲਾ ਕੇ ਇਸ ਸ਼ੈਲੀ ਵਿਚ ਉਸ ਦੀਆਂ 20 ਤੋਂ ਵੱਧ ਕੰਮ ਹਨ।[2]

2011–2012 ਵਿਚ ਉਹ ਟੀਵੀ ਚੈਨਲ ਟੀ.ਈ.ਟੀ 'ਤੇ ਐਂਡਰੇ ਮਰਜ਼ਲਕਿਨ ਦੇ ਨਾਲ 'ਥਿਉਰੀ ਆਫ ਟ੍ਰੈਜ਼ਨ' ਸ਼ੋਅ ਦੀ ਮੇਜ਼ਬਾਨ ਸੀ।[3]

19 ਅਗਸਤ 2013 ਤੋਂ ਉਹ ਰੁਸਲਾਨ ਸੇਨੀਚਿਨ ਨਾਲ ਰਿਸ਼ਤੇ ਵਿਚ ਆਈ, ਜੋ ਕਿ 'ਬ੍ਰੇਕਫਾਸਟ 1 + 1' ਸ਼ੋਅ ਨੂੰ ਚੈਨਲ 1 + 1 'ਤੇ ਆਯੋਜਨ ਕਰ ਰਿਹਾ ਸੀ।[4] [5] [6]

ਬਰਬੀਰ ਨੇ ਫ਼ਿਲਮਾਂ ਅਤੇ ਟੀਵੀ ਸ਼ੋਅ ਦੀ ਡੱਬਿੰਗ ਵਿਚ ਹਿੱਸਾ ਲਿਆ, ਜਿਸ ਵਿਚ ਅਵਤਾਰ, ਦ ਵੋਲਵਰਾਈਨ ਅਤੇ ਅਵਰ ਮੈਟਰ ਇਨ ਵਾਰਸਾ ਸ਼ਾਮਿਲ ਹਨ।[7]

ਨਿੱਜੀ ਜ਼ਿੰਦਗੀ ਸੋਧੋ

ਹੁਣ ਬਰਬੀਰ ਵਿਆਹੀ ਹੋਈ ਹੈ। ਉਸ ਦਾ ਪਤੀ ਆਈਕਿਡੋ ਟ੍ਰੇਨਰ ਹੈ। 2012 ਵਿੱਚ ਉਸਨੇ ਇੱਕ ਪੁੱਤਰ, ਤਰਸ ਨੂੰ ਜਨਮ ਦਿੱਤਾ।[8]

ਹਵਾਲੇ ਸੋਧੋ

  1. "В понедельник в эфире "Сніданку з 1+1" появится новая ведущая" (in ਰੂਸੀ). TCH.ua. 18 August 2013. Archived from the original on 2014-01-07. Retrieved 2014-04-14. {{cite web}}: Unknown parameter |dead-url= ignored (|url-status= suggested) (help)
  2. "Вся правда о новой ведущей "Сніданку з 1+1": как Людмила Барбир попала на ТВ?" (in ਰੂਸੀ). teleblondinka.com. Archived from the original on 2014-04-15. Retrieved 2014-04-14. {{cite web}}: Unknown parameter |dead-url= ignored (|url-status= suggested) (help)
  3. "В понедельник в эфире "Сніданку з 1+1" появится новая ведущая" (in ਰੂਸੀ). TCH.ua. 18 August 2013. Archived from the original on 2014-01-07. Retrieved 2014-04-14. {{cite web}}: Unknown parameter |dead-url= ignored (|url-status= suggested) (help)
  4. "В понедельник в эфире "Сніданку з 1+1" появится новая ведущая" (in ਰੂਸੀ). TCH.ua. 18 August 2013. Archived from the original on 2014-01-07. Retrieved 2014-04-14. {{cite web}}: Unknown parameter |dead-url= ignored (|url-status= suggested) (help)
  5. "Руслан Сенічкін вестиме "Сніданок з 1+1" у парі з актрисою Людмилою Барбір" (in ਯੂਕਰੇਨੀਆਈ). ТелеПростір. 18 August 2013. Retrieved 2014-04-14.
  6. "У Руслана Сенічкіна нарешті з'явилася пара" (in ਯੂਕਰੇਨੀਆਈ). 1plus1.ua. Archived from the original on 2014-04-15. Retrieved 2014-04-14. {{cite web}}: Unknown parameter |dead-url= ignored (|url-status= suggested) (help)
  7. "Ольга Фреймут, Людмила Барбір і Ольга Сумська презентували Наші пані у Варшаві у Львові" (in ਯੂਕਰੇਨੀਆਈ). 1+1. 2016-06-10. Archived from the original on 2016-06-22. Retrieved 2016-07-04.
  8. "Телеведущая Людмила Барбир впервые показала сына и мужа" (in ਰੂਸੀ). ru.TSN.ua. 28 October 2013. Archived from the original on 2013-10-31. Retrieved 2014-04-14. {{cite web}}: Unknown parameter |dead-url= ignored (|url-status= suggested) (help)