ਲਿਉਨਾਰਦ ਬਲੂਮਫ਼ੀਲਡ

ਲਿਓਨਾਰਡ ਬਲੂਮਫੀਲਡ ਇੱਕ ਅਮਰੀਕੀ ਭਾਸ਼ਾ ਵਿਗਿਆਨੀ ਸੀ ਜਿਸਨੇ 1930ਵਿਆਂ ਅਤੇ 1940ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਵਿਕਾਸ ਵਿੱਚ ਯੋਗਦਾਨ ਪਾਇਆ। 1933 ਵਿੱਚ ਛਪੀ ਇਸ ਦੀ ਕਿਤਾਬ "Language"(ਭਾਸ਼ਾ) ਨੇ ਅਮਰੀਕੀ ਸੰਰਚਨਾਵਾਦੀ ਭਾਸ਼ਾ ਵਿਗਿਆਨ ਦਾ ਵਰਣਨ ਕੀਤਾ।

ਲਿਓਨਾਰਡ ਬਲੂਮਫੀਲਡ
ਜਨਮ(1887-04-01)1 ਅਪ੍ਰੈਲ 1887
ਮੌਤ18 ਅਪ੍ਰੈਲ 1949(1949-04-18) (ਉਮਰ 62)
ਨਾਗਰਿਕਤਾਅਮਰੀਕੀ
ਸਿੱਖਿਆਹਾਰਵਰਡ ਕਾਲਜ, University of Wisconsin–Madison, ਛਿਕਾਗੋ ਯੂਨੀਵਰਸਿਟੀ, ਲੀਪਜ਼ਿਗ ਯੂਨੀਵਰਸਿਟੀ, University of Göttingen
ਪੇਸ਼ਾਭਾਸ਼ਾ ਵਿਗਿਆਨੀ
ਮਾਲਕਸਿਨਸਿਨਾਟੀ ਯੂਨੀਵਰਸਿਟੀ, ਇਲੀਨੋਆਸ ਯੂਨੀਵਰਸਿਟੀ, ਓਹੀਓ ਸਟੇਟ ਯੂਨੀਵਰਸਿਟੀ, ਛਿਕਾਗੋ ਯੂਨੀਵਰਸਿਟੀ, ਯੇਲ ਯੂਨੀਵਰਸਿਟੀ
ਜੀਵਨ ਸਾਥੀਐਲਿਸ ਸੇਅਰਸ
Parent(s)ਸਿਗਮੰਡ ਬਲੂਮਫੀਲਡ, ਕੈਰੋਲਾ ਬੁਬੇਰ ਬਲੂਮਫੀਲਡ