ਲਿਓਨ ਵੱਡਾ ਗਿਰਜਾਘਰ
ਲੇਓਨ ਵੱਡਾ ਗਿਰਜਾਘਰ (The House of Light or the Pulchra Leonina) ਨੂੰ ਸਾਂਤਾ ਮਾਰੀਆ ਦੇ ਲੇਓਨ ਵੀ ਕਿਹਾ ਜਾਂਦਾ ਹੈ। ਇਸ ਸਪੇਨ ਦੇ ਸ਼ਹਿਰ ਲੇਓਨ ਵਿੱਚ ਸਥਿਤ ਹੈ। ਇਸ ਤੋਂ ਪਹਿਲਾਂ ਇੱਥੇ ਰੋਮਨ ਇਸ਼ਨਾਨ ਘਰ ਸਥਿਤ ਸੀ। ਰਾਜਾ ਓਰਦੋਨੋ ਦੂਜੇ ਨੇ ਇਸਨੂੰ ਮਹਿਲ ਵਿੱਚ ਤਬਦੀਲ ਕਰ ਦਿੱਤਾ।
ਲੇਓਨ ਵੱਡਾ ਗਿਰਜਾਘਰ | |
---|---|
42°35′58″N 5°34′0″W / 42.59944°N 5.56667°W | |
ਦੇਸ਼ | ਸਪੇਨ |
ਸੰਪਰਦਾਇ | ਰੋਮਨ ਕੈਥੋਲਿਕ |
ਵੈਬਸਾਈਟ | www.catedraldeleon.org/ |
ਬਣਤਰ
ਸੋਧੋਲੇਓਨ ਗਿਰਜਾਘਰ ਸਾਂਤਾ ਮਾਰੀਆ ਦੇ ਲਾ ਰੇਗਲਾ (Santa María de la Regla) ਨੂੰ ਸਮਰਪਿਤ ਹੈ। 1844 ਈ. ਵਿੱਚ ਇਸਨੂੰ ਸਭਿਆਚਾਰਕ ਹਿੱਤ (Cultural Interest) ਘੋਸ਼ਿਤ ਕੀਤਾ ਗਇਆ। ਇਸਨੂੰ ਪੁਲਕਰਾ ਲੇਓਨੀਨਾ (Pulchra Leonina) ਵੀ ਕਿਹਾ ਜਾਂਦਾ ਹੈ। ਇਹ 13ਵੀਂ ਸਦੀ ਦੀ ਇੱਕ ਸਰਵਸ਼੍ਰੇਸ਼ਟ ਰਚਨਾ ਹੈ। ਇਸ ਗੋਥਿਕ ਸ਼ੈਲੀ ਵਿੱਚ ਬਣੀ ਹੋਈ ਹੈ। ਇਸਨੂੰ ਉਸਤਾਦ ਆਰਕੀਟੈਕਟ ਏਨਰੀਕੇ ਨੇ ਨੇ ਬਣਾਇਆ ਸੀ। ਇਹ 16ਵੀਂ ਸਦੀ ਵਿੱਚ ਬਣ ਕਿ ਪੂਰੀ ਤਰਾਂ ਤਿਆਰ ਹੋਈ।[1]
ਪੁਸਤਕ ਸੂਚੀ
ਸੋਧੋਸਪੇਨੀ ਭਾਸ਼ਾ ਵਿੱਚ
- Ricardo Puente, La Catedral de Santa María de León. León, Imprenta Moderna. Editor Ricardo Puente.
- Luis A. Grau Lobo, La Catedral de León. León, Editorial Everest.
- José Javier Rivera Blanco, Las Catedrales de Castilla y León (parte correspondiente a la catedral de León). León, Editorial Edilesa.
- Juan Eloy Díaz-Jiménez, Catedral de León. El retablo. Madrid, Tipografía de la Revista de Archivos, Bibliotecas y Museos, 1907.
- Inventa Multimedia, La Catedral de León. Exposición: El sueño de la razón.. Avilés, Inventa multimedia, S.L., 2001. web del proyecto Archived 2015-06-07 at the Wayback Machine.
- Laviña, Matías (1876). La Catedral de León. Memoria. España: Editorial Maxtor. ISBN 84-95636-48-4.
{{cite book}}
: External link in
(help); Unknown parameter|title=
|note=
ignored (help)
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Catedral de Leon ਨਾਲ ਸਬੰਧਤ ਮੀਡੀਆ ਹੈ।
- InFocus: León Cathedral (León, Spain) at HitchHikers Handbook Archived 2014-05-17 at the Wayback Machine.
- Official Site of León Cathedral
- Webcam of León Cathedral Archived 2006-08-28 at the Wayback Machine.
ਹਵਾਲੇ
ਸੋਧੋ- ↑ "Historia de San Esteban de Gormaz". Archived from the original on 30 ਜੁਲਾਈ 2009. Retrieved 5 June 2012.
{{cite web}}
: Unknown parameter|dead-url=
ignored (|url-status=
suggested) (help)