ਲਿਗੂਰੀਆ (ਇਤਾਲਵੀ ਉਚਾਰਨ: [liˈɡuːrja], ਲਿਗੂਰੀ: Ligûria, ਫ਼ਰਾਂਸੀਸੀ: Ligurie) ਉੱਤਰ-ਪੱਛਮੀ ਇਟਲੀ ਦਾ ਇੱਕ ਤਟਵਰਤੀ ਖੇਤਰ ਹੈ ਜਿਹਦੀ ਰਾਜਧਾਨੀ ਜਿਨੋਆ ਹੈ। ਇਹ ਖੇਤਰ ਸੈਲਾਨੀਆਂ ਵਿੱਚ ਆਪਣੇ ਸੋਹਣੇ ਤਟਾਂ, ਨਗਰਾਂ ਅਤੇ ਖਾਣੇ ਕਰ ਕੇ ਕਾਫ਼ੀ ਪ੍ਰਸਿੱਧ ਹੈ।

ਲਿਗੂਰੀਆ
Liguria

ਝੰਡਾ

Coat of arms
ਦੇਸ਼ ਇਟਲੀ
ਰਾਜਧਾਨੀ ਜਿਨੋਆ
ਸਰਕਾਰ
 - ਮੁਖੀ ਕਲੋਦੀਓ ਬੁਰਲਾਂਦੋ (ਲੋਕਤੰਤਰੀ ਪਾਰਟੀ)
ਅਬਾਦੀ (30-10-2012)
 - ਕੁੱਲ 15,65,349
ਜੀ.ਡੀ.ਪੀ./ਨਾਂ-ਮਾਤਰ €44.1[1] ਬਿਲੀਅਨ (2008)
NUTS ਖੇਤਰ ITC
ਵੈੱਬਸਾਈਟ www.regione.liguria.it

ਹਵਾਲੇਸੋਧੋ

  1. "Eurostat – Tables, Graphs and Maps Interface (TGM) table". Epp.eurostat.ec.europa.eu. 12 August 2011. Retrieved 16 September 2011.