ਲਿਟਲ ਬਿਗਹਾਰਨ ਦੀ ਲੜਾਈ
ਲਿਟਲ ਬਿਗਹਾਰਨ ਦੀ ਲੜਾਈ ਜਿਸ ਨੂੰ ਲਾਕੋਤਾ ਲੋਕ ਗ੍ਰੇਸ਼ੀ ਗਰਾਸ ਦੀ ਲੜਾਈ ਵੀ ਕਹਿੰਦੇ ਹਨ।[1] ਇਹ ਲੜਾਈ ਲਕੋਟਾ ਲੋਕ, ਡਕੋਤਾ ਲੋਕ, ਉੱਤਰੀ ਚੇਆਨੇ ਅਤੇ ਅਰਾਪਹੋ ਲੋਕ ਦੇ ਮੁਕਾਬਲੇ ਅਮਰੀਕਾ ਦੀ 7ਵੀਂ ਪੈਦਲ ਫੌਜ਼ ਦੇ ਵਿਚਕਾਰ ਲੜੀ ਗਈ। ਇਹ ਲੜਾਈ ਲਿਟਲ ਬਿਗਹਾਰਨ ਦੇ ਦਰਿਆ ਨੇ ਨੇੜੇ ਉੱਤਰੀ ਮੋਂਟਾਨਾ ਤੇ 25–26 ਜੂਨ, 1876 ਨੂੰ ਲੜੀ ਗਈ।
ਲਿਟਲ ਬਿਗਹਾਰਨ ਦੀ ਲੜਾਈ | |||||||
---|---|---|---|---|---|---|---|
ਗ੍ਰੇਟ ਸਿਉਕਸ਼ ਦੀ ਜੰਗ (1876) ਦਾ ਹਿੱਸਾ | |||||||
![]() ਚਾਰਲਸ ਮਰੀਓਨ ਰੂਸੈਲ ਲੜਦਾ ਹੋਇਆ। |
|||||||
|
|||||||
ਲੜਾਕੇ | |||||||
ਲਕੋਟਾ ਲੋਕ ਡਕੋਤਾ ਲੋਕ ਉੱਤਰੀ ਚੇਆਨੇ ਅਰਾਪਹੋ ਲੋਕ | ![]() |
||||||
ਫ਼ੌਜਦਾਰ ਅਤੇ ਆਗੂ | |||||||
ਸਿਟਿੰਗ ਬੁੱਲ (ਰੇਨ ਇੰਨ ਦੀ ਫੇਸ) ਕ੍ਰੇਜ਼ੀ ਹੋਰਸ ਗਲ ਅਮਰੀਕਨ ਨੇਤਾ ਲੇਮ ਵਾਇਟ ਮੈਨ ਟੂ ਮੂਨ | ![]() ![]() ![]() ![]() ![]() |
||||||
ਤਾਕਤ | |||||||
900–2,500 | 647 | ||||||
ਮੌਤਾਂ ਅਤੇ ਨੁਕਸਾਨ | |||||||
36-136 ਮੌਤਾਂ 160 ਜ਼ਖ਼ਮੀ | 268 ਮੌਤਾਂ 55 ਜ਼ਖ਼ਮੀ |
||||||
ਹਵਾਲੇਸੋਧੋ
- ↑ "The Battle of the Greasy Grass". Smithsonian. Retrieved 7 December 2014.