ਲਿਟਲ ਬੁੱਧਾ 1993 ਦੀ ਇਤਾਲਵੀ ਨਿਰਦੇਸ਼ਕ ਬਰਨਾਰਡੋ ਬਰਤੋਲੂਚੀ ਦੀ ਫ਼ੀਚਰ ਫ਼ਿਲਮ, ਜਿਸ ਵਿੱਚ ਸਟਾਰ ਰੋਲ ਕ੍ਰਿਸ ਇਸਾਕ, ਬ੍ਰਿਜਟ ਫੌਂਡਾ, ਅਤੇ ਕੀਨੂ ਰੀਵਜ ਨੇ (ਬੁੱਧ ਹੋਣ ਤੋਂ ਪਹਿਲਾਂ ਰਾਜਕੁਮਾਰ ਸਿਧਾਰਥ ਦਾ ਰੋਲ) ਨਿਭਾਇਆ ਹੈ। ਬੇਰਟੋਲੂਸੀ ਦੇ ਪੱਕੇ ਪਾਰਟਨਰ, ਬ੍ਰਿਟਿਸ਼ ਨਿਰਮਾਤਾ ਜੇਰੇਮੀ ਥਾਮਸ ਦੀ ਬਣਾਈ ਇਹ ਫਿਲਮ,ਦ ਲਾਸਟ ਐਂਪੇਰਰ ਤੋਂ ਬਾਅਦ ਜੋੜੀ ਦੀ ਪੂਰਬ ਵੱਲ ਵਾਪਸੀ ਦੀ ਲਖਾਇਕ ਹੈ।

ਲਿਟਲ ਬੁੱਧਾ
ਰਿਲੀਜ ਪੋਸਟਰ
ਨਿਰਦੇਸ਼ਕਬਰਨਾਰਡੋ ਬਰਤੋਲੂਚੀ
ਨਿਰਮਾਤਾਜੇਰੇਮੀ ਥਾਮਸ
ਲੇਖਕਰੂਡੀ ਵੁਰਲੀਜ਼ੇਰ
ਮਾਰਕ ਪੇਪਲੋਏ
ਕਹਾਣੀਕਾਰਬਰਨਾਰਡੋ ਬਰਤੋਲੂਚੀ
ਸਿਤਾਰੇਕੀਨੂ ਰੀਵਜ
ਬ੍ਰਿਜਟ ਫੌਂਡਾ
ਕ੍ਰਿਸ ਇਸਾਕ
ਰੂਓਚੇਂਗ ਯਿੰਗ
ਰੁਦਰਪ੍ਰਸਾਦ ਸੇਨਗੁਪਤਾ
ਸੰਗੀਤਕਾਰਰਿਉਚੀ ਸਾਕਾਮੋਟੋ
ਸਿਨੇਮਾਕਾਰਵਿੱਟੋਰੀਓ ਸਟੋਰਾਓ
ਵਰਤਾਵਾਮੀਰਾਮੈਕਸ ਫਿਲਮਜ
ਰਿਲੀਜ਼ ਮਿਤੀ(ਆਂ)1 ਦਸੰਬਰ 1993 (ਫਰਾਂਸ)
25 ਮਈ 1994 (ਅਮਰੀਕਾ)
ਮਿਆਦ140 ਮਿੰਟ
ਦੇਸ਼ਇਟਲੀ
ਫਰਾਂਸ
ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਬਾਕਸ ਆਫ਼ਿਸ4,858,139 $ (ਅਮਰੀਕੀ)