ਲਿਥੁਆਨੀਆਈ ਲਿਤਾਸ

ਲਿਥੁਆਨੀਆ ਦੀ ਮੁਦਰਾ

ਲਿਥੁਆਨੀਆਈ ਲਿਤਾਸ (ISO ਮੁਦਰਾ ਕੋਡ LTL, ਨਿਸ਼ਾਨ Lt; ਬਹੁਵਚਨ litai/ਲਿਤਾਈ (ਕਰਤਾ) ਜਾਂ litų (ਸਬੰਧਕੀ)) ਲਿਥੁਆਨੀਆ ਦੀ ਮੁਦਰਾ ਹੈ। ਇੱਕ ਲਿਤਾਸ ਵਿੱਚ 100 ਸੈਂਟ (ਸਬੰਧਕੀ ਇੱਕ ਵਚਨ centas/ਸਿੰਤਾਸ, ਸਬੰਧਕੀ ਬਹੁਵਚਨ centai/ਸਿੰਤਾਈ) ਹੁੰਦੇ ਹਨ।

ਲਿਥੁਆਨੀਆਈ ਲਿਤਾਸ
Lietuvos litas (ਲਿਥੁਆਨੀਆਈ)
ਤਸਵੀਰ:1, 2, and 5 litai (1998).jpg
5, 2, ਅਤੇ 1 ਲਿਤਾਸ ਦੇ ਮਿਆਰੀ ਸਿੱਕੇ
ISO 4217
ਕੋਡLTL (numeric: 440)
Unit
ਬਹੁਵਚਨlitai/ਲਿਤਾਈ (ਕਰਤਾ ਬਹੁ.) ਜਾਂ litų/ਲਿਤੂ (ਸਬੰਧਕੀ ਬਹੁ.)
ਨਿਸ਼ਾਨLt (ਲਿਤਾਸ), ct (ਸੈਂਤਾਸ)
Denominations
ਉਪਯੂਨਿਟ
 1/100ਸੈਂਟ
ਬਹੁਵਚਨ
ਸੈਂਟcentai/ਸਿੰਤਾਈ)ਕਰਤਾ ਬਹੁ.) ਜਾਂ centų/ਸਿੰਤੂ (ਸਬੰਧਕੀ ਬਹੁ.)
Banknotes10, 20, 50, 100, 200, 500 ਲਿਤੂ
Coins1, 2, 5, 10, 20, 50 centų, 1, 2, 5 litai
Demographics
ਵਰਤੋਂਕਾਰਫਰਮਾ:Country data ਲਿਥੁਆਨੀਆ
Issuance
ਕੇਂਦਰੀ ਬੈਂਕਲਿਥੁਆਨੀਆ ਬੈਂਕ
 ਵੈੱਬਸਾਈਟwww.lb.lt
Valuation
Inflation2.5%
 ਸਰੋਤEuropean Central Bank, November 2010
 ਵਿਧੀHICP
ਯੂਰਪੀ ਵਟਾਂਦਰਾ ਦਰ ਬਣਤਰ (ERM)
ਤੋਂ28 ਜੂਨ 2004
Fixed rate since2 ਫ਼ਰਵਰੀ 2002
1 € =3.45280 ਲਿਤਾਈ
Bandpegged in practice, 15% de jure