ਲਿਪਾਯਾ
ਲਿਪਾਯਾ (ਉਚਾਰਨ ਫਰਮਾ:IPA-lv); German: Libau), ਸਿੱਧੇ 21°E ਉੱਤੇ ਬਾਲਟਿਕ ਸਾਗਰ ਤੇ ਸਥਿਤ ਪੱਛਮੀ ਲਾਤਵੀਆ ਵਿੱਚ ਇੱਕ ਸ਼ਹਿਰ ਹੈ। ਇਹ ਕੁਰਜ਼ੇਮ ਖੇਤਰ ਵਿੱਚ ਸਭ ਤੋਂ ਵੱਡਾ ਸ਼ਹਿਰ ਅਤੇ ਰਿਗਾ ਅਤੇ ਡੌਗਵਪਿਲਸ ਦੇ ਬਾਅਦ ਦੇਸ਼ ਚ ਤੀਜਾ ਵੱਡਾ ਸ਼ਹਿਰ ਹੈ। ਇੱਕ ਮਹੱਤਵਪੂਰਨ ਬਰਫ਼-ਰਹਿਤ ਪੋਰਟ, ਲਿਪਾਯਾ ਦੀ 1 ਜੁਲਾਈ 2016 ਨੂੰ 78,000 ਦੀ ਆਬਾਦੀ ਸੀ।
ਲਿਪਾਯਾ | |||
---|---|---|---|
ਸ਼ਹਿਰ | |||
ਦੇਸ਼ | ਫਰਮਾ:Country data ਲਾਤਵੀਆ | ||
Town rights | 1625 | ||
ਸਰਕਾਰ | |||
• Mayor | Uldis Sesks | ||
ਖੇਤਰ | |||
• ਕੁੱਲ | 60.4 km2 (23.3 sq mi) | ||
• Water | 10.87 km2 (4.20 sq mi) | ||
ਉੱਚਾਈ | 6 m (20 ft) | ||
ਆਬਾਦੀ | |||
• ਕੁੱਲ | 78 144 (2,016)[1] | ||
• ਘਣਤਾ | 1,398/km2 (3,620/sq mi) | ||
ਸਮਾਂ ਖੇਤਰ | ਯੂਟੀਸੀ+2 (EET) | ||
• ਗਰਮੀਆਂ (ਡੀਐਸਟੀ) | ਯੂਟੀਸੀ+3 (EEST) | ||
Postal code | LV-34(01-13); LV-3414; LV-34(16–17) | ||
Calling code | +371 634 | ||
Number of city council members | 15 |