ਲਿਸ਼ ਭਾਸ਼ਾ
ਲਿਸ਼ (ਜਿਸ ਨੂੰ ਲਿਸ਼ਪਾ ਜਾਂ ਖਿਸਪੀ ਵੀ ਕਿਹਾ ਜਾਂਦਾ ਹੈ) ਭਾਰਤ ਵਿਚ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੀ ਇਕ ਖੋ-ਬਵਾ ਭਾਸ਼ਾ ਹੈ। ਇਸ ਦਾ ਚੁਗ ਨਾਲ ਨੇੜੇ ਦਾ ਸੰਬੰਧ ਹੈ।
ਲਿਸ਼ | |
---|---|
ਲਿਸ਼ਪਾ, ਖਿਸਪੀ | |
ਇਲਾਕਾ | ਅਰੁਣਾਚਲ ਪ੍ਰਦੇਸ਼ |
ਨਸਲੀਅਤ | ਲਿਸ਼ਪਾ |
Native speakers | 1,500 (2017)[1] |
ਸੀਨੋ-ਤਿੱਬਤੀਅਨ?
| |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | lsh |
ਲਿਸ਼ (1981 ਵਿਚ ਜਨਸੰਖਿਆ 1,567) ਚੁਗ ਪਿੰਡ ਤੋਂ ਕੁਝ ਮੀਲ ਦੂਰ ਦਿਰਾਂਗ ਪਿੰਡ ਗੋਮਪਤਸੇ ਵਿਚ ਰਹਿੰਦੇ ਹਨ। ਗੋਮਪਾਟਸੇ, ਲਿਸ਼ ਦੀ ਸਹੀ ਕਿਸਮ ਨਹੀਂ ਹੈ, ਸਗੋਂ ਇਹ ਲਿਸ਼ ਨਾਲ ਸਬੰਧਤ ਹੈ। [2]
ਖਿਸਪੀ ਪਿੰਡ ਵਿਚ ਵੀ ਲਿਸ਼ ਬੋਲੀ ਜਾਂਦੀ ਹੈ। [2] ਮੇ ( ਸ਼ੇਰਡੁਕਪੇਨ ) ਨਾਲ ਨੇੜਿਓਂ ਸੰਬੰਧਿਤ ਭਾਸ਼ਾਵਾਂ ਬੋਲਣ ਦੇ ਬਾਵਜੂਦ ਲੋਕ ਮੋਨਪਾ ਵਜੋਂ ਪਛਾਣਦੇ ਹਨ, ਮੇਏ ਵਜੋਂ ਨਹੀਂ। ਹਰ ਭਾਸ਼ਾ ਦਾ ਆਪਣਾ ਖਿੱਤਾ ਹੁੰਦਾ ਹੈ ਜਿਸ ਵਿਚ ਉਸ ਨੂੰ ਬੋਲਣ ਵਾਲੇ ਲੋਕ ਵਿਚਰਦੇ ਹਨ। ਲਿਸ਼ ਾਸ਼ਾ ਦਾ ਆਪਣਾ ਅਮੀਰ ਵਿਰਸਾ ਤੇ ਪਰੰਪਰਾ ਹੈ।
ਲਿਬਰੇਹਰ ਤੇ ਬੋਡਟ (2017) ਦੇ ਅਨੁਸਾਰ, [1] ਲਿਸ਼ ਨੂੰ 3 ਮੁੱਖ ਪਿੰਡਾਂ ਵਿਚ 1,500 ਲੋਕ ਬੋਲਦੇ ਹਨ।
ਹਵਾਲੇ
ਸੋਧੋ- ↑ 1.0 1.1 Lieberherr, Ismael; Bodt, Timotheus Adrianus. 2017. Sub-grouping Kho-Bwa based on shared core vocabulary. In Himalayan Linguistics, 16(2).
- ↑ 2.0 2.1 Blench, Roger. 2015. The Mey languages and their classification. Presentation given at the University of Sydney.