ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਸੇ ਪੀਰ ਫਕੀਰ ਦੀ ਦਰਗਾਹ ਵੱਲ ਜਾਂਦੇ ਰਾਹ ਦੇ ਆਲੇ ਦੁਆਲੇ ਦਰੱਖਤਾਂ ਨਾਲ ਲੀਰਾਂ ਬੰਨੀਆਂ ਮਿਲਦੀਆਂ ਹਨ. ਇਨਾਂ ਨੂੰ ਲਿੰਗਰੀ ਪੀਰ ਕਹਿੰਦੇ ਹਨ.[1] ਸੁੱਖਣਾ ਸੁੱਖਣ ਵਕਤ ਲਹਿੰਦੇ ਪੰਜਾਬ ਦੇ ਲੋਕ ਕਹਿੰਦੇ ਹਨ, "ਤੇਰੀ ਗੰਢ ਬੰਧੇਸ਼ਾਂ"। [1]

ਹਵਾਲੇ ਸੋਧੋ

  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 2016. ISBN 81-7116-176-6.