ਲਿੰਡਾ ਏਵੀ (ਜਨਮ 1960) ਇੱਕ ਅਮਰੀਕੀ ਜੀਵ ਵਿਗਿਆਨੀ ਅਤੇ 23ਐਂਡਮੀ ਅਤੇ ਕੁਰਿਅਸ, ਇੰਕ. ਦੀ ਸਹਿ-ਬਾਨੀ ਹੈ।[2]

ਲਿੰਡਾ ਏਵੀ
ਜਨਮ1960
ਦੱਖਣੀ ਡਕੋਟਾ
ਰਾਸ਼ਟਰੀਅਤਾਅਮਰੀਕੀ
ਨਾਗਰਿਕਤਾਅਮਰੀਕੀ
ਅਲਮਾ ਮਾਤਰਅਗਾਸਤਾ ਯੂਨੀਵਰਸਿਟੀ[1]
ਲਈ ਪ੍ਰਸਿੱਧ23ਐਂਡਮੀ ਦੀ ਸਹਿ-ਬਾਨੀ
ਵਿਗਿਆਨਕ ਕਰੀਅਰ
ਖੇਤਰਪਰਸਨਲ ਜੀਨੋਮਿਕਸ,
ਬਾਇਓਟੈਕਨਾਲੌਜੀ
ਅਦਾਰੇ23ਐਂਡਮੀ

ਏਵੀ ਨੇ ਅਗਸਤਾਨਾ ਯੂਨੀਵਰਸਿਟੀ ਵਿਚ ਬੀ.ਏ ਹਾਸਲ ਕੀਤੀ। ਉਸਨੇ ਬਿਓਫੋਰਮੁਕਟਿਕਲਸ ਵਿੱਚ 20 ਸਾਲਾਂ ਦੀ ਵਿੱਕਰੀ ਅਤੇ ਬਿਜਨਸ ਡਿਵੈਲਪਮੈਂਟ ਕੀਤੀ। ਏਵੀ ਨੇ ਐਫਿਮੇਟ੍ਰਿਕਸ ਅਤੇ ਪੈਰੀਗੇਨ ਸਾਇੰਸਾਂ ਲਈ ਰਿਸਰਚ ਪ੍ਰੋਗਰਾਮਾਂ ਦਾ ਵਿਕਾਸ ਕੀਤਾ।[3]

2006 ਵਿੱਚ, ਇਸਨੇ ਪੌਲ ਕੁਸੇਨਜ਼ਾ ਅਤੇ ਐਨੀ ਵੋਜਿਕੀ ਨਾਲ ਦੁਨੀਆ ਦੀ ਪਹਿਲੀ ਨਿੱਜੀ ਜੈਨੇਟਿਕਸ ਸੇਵਾ 23ਐਂਡਮੀ ਦੀ ਸਥਾਪਨਾ ਕੀਤੀ।[4] ਸਤੰਬਰ 2009 ਵਿੱਚ, ਏਵੀ ਨੇ 23ਐਂਡਮੀ ਛੱਡ ਦਿੱਤਾ ਅਤੇ ਬ੍ਰੇਨਸਟਾਰਮ ਰਿਸਰਚ ਫਾਊਂਡੇਸ਼ਨ ਸ਼ੁਰੂ ਕੀਤਾ, ਜੋ ਅਲਜ਼ਾਈਮਰ ਰੋਗ ਦੇ ਖੋਜ ਵਿੱਚ ਤੇਜੀ ਲਿਆਉਣ 'ਤੇ ਕੇਂਦਰਤ ਹੈ।[5]

ਹਵਾਲੇ

ਸੋਧੋ
  1. "About Augustana - Schedule of Medallion Events: AC150". Augustana University. Archived from the original on 2012-06-26. Retrieved 2012-07-14. {{cite web}}: Unknown parameter |dead-url= ignored (|url-status= suggested) (help)
  2. "Curious: We've got questions". Archived from the original on 2015-11-10. Retrieved 2018-04-23. {{cite web}}: Unknown parameter |dead-url= ignored (|url-status= suggested) (help)
  3. "Anne Wojcicki and Linda Avey: Entrepreneurs". PBS. Retrieved 29 September 2011.
  4. "Corporate Info - 23andMe". Archived from the original on 2012-11-13. Retrieved 2017-11-01. {{cite web}}: Unknown parameter |dead-url= ignored (|url-status= suggested) (help)
  5. Swisher, Kara. "23andMe Co-Founder Linda Avey Leaves Personal Genetics Start-Up to Focus on Alzheimer's Research". Wall Street Journal. Retrieved 29 September 2011.