ਲੀਓਨਿਦ ਓਸੀਪੋਵਿੱਚ ਪਾਸਤਰਨਾਕ (born Yitzhok-Leib, or Isaak Iosifovich, Pasternak; ਰੂਸੀ: Леони́д О́сипович Пастерна́к, 3 ਅਪਰੈਲ 1862 N.S. – 31 ਮਈ 1945) ਇੱਕ ਰੂਸੀ ਉੱਤਰ-ਪ੍ਰਭਾਵਵਾਦੀ ਚਿੱਤਰਕਾਰ ਸੀ। ਉਹ ਕਵੀ ਅਤੇ ਨਾਵਲਕਾਰ ਬੋਰਿਸ ਪਾਸਤਰਨਾਕ ਦਾ ਪਿਤਾ ਸੀ।

ਲੀਓਨਿਦ ਪਾਸਤਰਨਾਕ - ਸਵੈ-ਚਿੱਤਰ (1908)

ਜੀਵਨੀ

ਸੋਧੋ
 
ਲੀਓਨਿਦ ਪਾਸਤਰਨਾਕ - ਸਵੈ-ਚਿੱਤਰ (before 1916)

ਲੀਓਨਿਦ ਪਾਸਤਰਨਾਕ 4 ਅਪ੍ਰੈਲ 1862 ਨੂੰ ਇੱਕ ਆਰਥੋਡਾਕਸ ਯਹੂਦੀ ਪਰਿਵਾਰ ਵਿੱਚ ਓਡੇਸਾ ਵਿੱਚ ਪੈਦਾ ਹੋਇਆ ਸੀ। 

ਚਿੱਤਰ

ਸੋਧੋ

ਹਵਾਲੇ

ਸੋਧੋ