ਲੀਓਪੋਲਡ ਸੈਨਘੋਰ (9 ਅਕਤੂਬਰ 1906 – 20 ਦਸੰਬਰ 2001) ਇੱਕ ਸੈਨੇਗਾਲੀ ਕਵੀ, ਸਿਆਸਤਦਾਨ ਅਤੇ ਸਭਿਆਚਾਰਕ ਸਿਧਾਂਤਕਾਰ ਸੀ। ਇਹ ਸੈਨੇਗਾਲ ਦਾ ਪਹਿਲਾ ਰਾਸ਼ਟਰਪਤੀ ਬਣਿਆ ਅਤੇ ਇਹ 20 ਸਾਲਾਂ ਇਸ ਪਦ ਉੱਤੇ ਰਿਹਾ।

ਲੀਓਪੋਲਡ ਸੇਦਾਰ ਸੈਨਘੋਰ
Léopold Sédar Senghor.jpg
ਸੈਨੇਗਾਲ ਦਾ ਪਹਿਲਾ ਰਾਸ਼ਟਰਪਤੀ
ਅਹੁਦੇ 'ਤੇ
6 ਸਤੰਬਰ 1960 – 31 ਦਸੰਬਰ 1980
ਪ੍ਰਧਾਨ ਮੰਤਰੀ Abdou Diouf
ਪਿਛਲਾ ਅਹੁਦੇਦਾਰ Colonial Senegal
ਅਗਲਾ ਅਹੁਦੇਦਾਰ Abdou Diouf
ਨਿੱਜੀ ਵੇਰਵਾ
ਜਨਮ (1906-10-09)ਅਕਤੂਬਰ 9, 1906
Joal, French West Africa (present-day Senegal)
ਮੌਤ ਦਸੰਬਰ 20, 2001(2001-12-20) (ਉਮਰ 95)
Verson, France
ਸਿਆਸੀ ਪਾਰਟੀ Socialist Party of Senegal
ਜੀਵਨ ਸਾਥੀ Colette Hubert Senghor (1957-2001)
ਅਲਮਾ ਮਾਤਰ University of Paris
ਧਰਮ Roman Catholicism
ਦਸਤਖ਼ਤ