ਲੀਖਟਨਸ਼ਟਾਈਨ ਦਾ ਝੰਡਾ
ਲੀਖਟਨਸ਼ਟਾਈਨ ਦਾ ਝੰਡਾ (ਜਰਮਨ: Flagge Liechtensteins) ਦੋ ਬਰਾਬਰ ਖਿਤਿਜੀ ਬੈਂਡਜ਼ ਵਿਖਾਂਉਂਦਾ ਹੈ, ਨੀਲਾ (ਉੱਤੇ) ਅਤੇ ਲਾਲ ਥੱਲੇ। ਨੀਲੇ ਬੈਂਡ ਦੇ ਸੱਜੇ ਪਾਸੇ ਇੱਕ ਸੋਨੇ ਦਾ ਤਾਜ ਹੈ। ਇਹ ਰੰਗ ਅਠਾਰਹ੍ਸਵੀਂ ਸਦੀ ਵਿਚ ਰਿਆਸਤ ਦੇ ਸ਼ਾਹੀ ਪਰਿਵਾਰ ਨੂੰ ਨੁਮਾਇੰਦਗੀਦੇਣ ਲਈ ਝੰਡੇ ਵਿੱਚ ਸ਼ਾਮਿਲ ਕੀਤੇ ਗਏ ਹੋਣ ਦੀ ਸੰਭਾਵਨਾ ਹੈ। [1]
ਹਵਾਲੇ
ਸੋਧੋ- ↑ "Geography, Merriam-Webster's Atlas" Archived 2014-08-09 at the Wayback Machine..