ਲੀਜ਼ਾ ਹੇਡਨ (ਜਨਮ ਏਲਿਜ਼ਾਬੇਥ ਮੇਰੀ ਹੇਡਨ; 17 ਜੂਨ 1986) ਇੱਕ ਭਾਰਤੀ ਅਭਿਨੇਤਰੀ, ਮਾਡਲ ਹੈ।

ਲੀਜ਼ਾ ਹੇਡਨ
Lisa Haydon at the 9th Annual Gemfields & Nazraana Retail Jeweller India Awards, 2013
ਜਨਮ
ਏਲਿਜ਼ਾਬੇਥ ਮੇਰੀ ਹੇਡਨ

(1986-06-17) 17 ਜੂਨ 1986 (ਉਮਰ 37)[1]
ਪੇਸ਼ਾModel, actress, fashion designer
ਸਰਗਰਮੀ ਦੇ ਸਾਲ2010–ਵਰਤਮਾਨ
ਰਿਸ਼ਤੇਦਾਰMallika Haydon (ਭੈਣ)

ਮੁੱਢਲਾ ਜੀਵਨ ਸੋਧੋ

ਲੀਜ਼ਾ ਹੇਡਨ ਦਾ ਜਨਮ 17 ਜੂਨ 1986 ਨੂੰ ਚੇਨਈ, ਭਾਰਤ ਵਿੱਚ ਹੋਇਆ ਸੀ ਅਤੇ ਉਸ ਦਾ ਨਾਮ ਅਲਿਜ਼ਾਬੇਥ ਮੇਰੀ ਹੇਡਨ ਰੱਖਿਆ ਗਿਆ ਸੀ।[2][3] ਉਸ ਦਾ ਪਿਤਾ ਮਲਿਆਲੀ ਅਤੇ ਮਾਤਾ ਆਸਟਰੇਲੀਅਨ ਹੈ।[4]

ਹਵਾਲੇ ਸੋਧੋ

  1. "Lisa Haydon Biography". CineBasti.com. Archived from the original on 29 ਮਈ 2011. Retrieved 22 May 2011. {{cite web}}: Unknown parameter |dead-url= ignored (|url-status= suggested) (help)
  2. 2.0 2.1 Gupta, Priya (9 March 2014). "I am madly in love with Karan too but we are not together right now". Times of India. Retrieved 8 March 2014.{{cite web}}: CS1 maint: numeric names: authors list (link)
  3. "Lisa Haydon Biography,Pictures and Modelling career".
  4. "Lisa Haydon wants to work with Hrithik". The Times of India. 7 August 2010. Archived from the original on 12 ਜੂਨ 2012. Retrieved 22 May 2011. {{cite web}}: Unknown parameter |dead-url= ignored (|url-status= suggested) (help)