ਲੀਲਾ ਪੂਨਾਵਾਲਾ
ਲੀਲਾ ਫ਼ਿਰੋਜ਼ ਪੂਨਾਵਾਲਾ (ਜਨਮ 16 ਸਤੰਬਰ 1944) ਭਾਰਤੀ ਉਦਯੋਗਪਤੀ[1] ਅਤੇ ਲੀਲਾ ਪੂਨਾਵਾਲਾ ਫ਼ੌਨਡੇਸ਼ਨ ਜੋ ਕੀ ਇੱਕ ਗੈਰ ਸਰਕਾਰੀ ਸੰਗਠਨ ਹੈ ਜੋ ਕੀ ਕੁੜੀਆਂ ਦੀ ਪੜ੍ਹਾਈ ਲਈ ਸਕਾਲਰਸ਼ਿਪ ਦਵਾਂਦੀ ਹੈ।[2] ਇਹ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਪਾਉਣ ਵਾਲੀ ਪਹਿਲੀ ਮਹਿਲਾ ਸੀ ਅਤੇ ਅਲਫਾ ਲਾਵਲ ਇੰਡੀਆ ਅਤੇ ਤੇਤਰਾਪਾਕ ਇੰਡੀਆ ਦੀ ਸਾਬਕਾ ਚੇਅਰ ਪਰਸਨ ਹੈ।[3]
Lila Poonawalla | |
---|---|
ਜਨਮ | 16 September 1944 |
ਹੋਰ ਨਾਮ | Lila Thadani |
ਪੇਸ਼ਾ | Philanthropist Humanitarian Industrialist |
ਸਰਗਰਮੀ ਦੇ ਸਾਲ | Since 1967 |
ਲਈ ਪ੍ਰਸਿੱਧ | Corporate leadership Philanthropy Social service |
ਜੀਵਨ ਸਾਥੀ | Firoz Poonawalla |
ਪੁਰਸਕਾਰ | Padma Shri Order of the Polar Star Shiromoni Mahila Award Four Way Test Award Vijay Ratna FIE Award for Excellence Udyog Rattan Award International Woman of the Year Rashtriya Udyog Award Rajiv Gandhi Excellence Award Global India Excellence Award Samajshree Award Hind Gaurav Award Indira Gandhi Memorial Award Pune's Pride Award Indian Women Scientists' Association Life-time Achievement Award Udyog Bhushan Puraskar |
ਵੈੱਬਸਾਈਟ | www |
ਇਸਨੂੰ 1989 ਵਿੱਚ ਭਾਰਤ ਸਰਕਾਰ ਦੁਆਰਾ ਚੌਥਾ ਵੱਡਾ ਅਵਾਰਡ ਪਦਮ ਸ਼੍ਰੀ ਕੇ ਭਾਰਤ ਸਰਕਾਰ ਦੁਆਰਾ ਸੰਮਾਨਿਤ ਕਿੱਤਾ ਗਿਆ।[4] ਅਤੇ 2003 ਵਿੱਚ ਆਰਡਰ ਆਫ਼ ਦ ਪੋਲਰ ਸਟਾਰ ਨਾਲ ਕ੍ਰਮ ਦੇ ਪੋਲਰ ਸਟਾਰ ਸਵੀਡਨ ਦੇ ਰਾਜੇ ਕਾਰਲ XVI ਗੁਸਤਾਫ਼, ਦੁਆਰਾ ਸੰਮਾਨਿਤ ਕਿੱਤਾ ਗਿਆ।[5][6]
ਹਵਾਲੇ
ਸੋਧੋ- ↑ "A 67-year-old 'Leading Lady' sees modern women as 'too quick-tempered'". The Weekend Leader. 28 August 2015. Retrieved September 1, 2015.
- ↑ "Padmashree Ms. Lila Poonawalla receives awarded by Cricket-World Legend Sachin Tendulkar". 2015. NRI Press. Archived from the original on ਜੁਲਾਈ 12, 2012. Retrieved September 1, 2015.
{{cite web}}
: Unknown parameter|dead-url=
ignored (|url-status=
suggested) (help) - ↑ "Executive Profile". Bloomberg. 2015. Retrieved September 1, 2015.
- ↑ "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015.
{{cite web}}
: Unknown parameter|dead-url=
ignored (|url-status=
suggested) (help) - ↑ "The Asha Centre profile". The Asha Centre. 2015. Archived from the original on ਸਤੰਬਰ 23, 2015. Retrieved September 1, 2015.
{{cite web}}
: Unknown parameter|dead-url=
ignored (|url-status=
suggested) (help) - ↑ "A fruitful Swedish link". The Hindu - Business Line. 8 September 2003. Retrieved September 2, 2015.