47°16′09″N 2°11′09″W / 47.26917°N 2.18583°W / 47.26917; -2.18583

ਲੁਆਰ ਜਾਂ ਲੋਆਰ (ਫ਼ਰਾਂਸੀਸੀ ਉਚਾਰਨ: ​[lwaʁ]; ਓਕਸੀਤਾਈ: Lua error in package.lua at line 80: module 'Module:Lang/data/iana scripts' not found.; ਬ੍ਰੈਟਨ: Lua error in package.lua at line 80: module 'Module:Lang/data/iana scripts' not found.) ਫ਼ਰਾਂਸ ਦਾ ਸਭ ਤੋਂ ਲੰਮਾ ਦਰਿਆ ਹੈ।[3] 1012 ਕਿ.ਮੀ. (629 ਮੀਲ) ਦੀ ਲੰਬਾਈ ਵਾਲ਼ਾ ਇਹ ਦਰਿਆ ਫ਼ਰਾਂਸ ਦੇ ਲਗਭਗ ਪੰਜਵੇਂ ਹਿੱਸੇ ਨੂੰ ਸਿੰਜਦਾ ਹੈ[1] ਅਤੇ ਦੁਨੀਆਂ ਦਾ 170ਵਾਂ ਸਭ ਤੋਂ ਲੰਮਾ ਦਰਿਆ ਹੈ।

ਲੁਆਰ
Loire
ਲੁਆਰ ਦਰਿਆ
ਦੇਸ਼ France
ਸਹਾਇਕ ਦਰਿਆ
 - ਖੱਬੇ ਆਲੀਏ, ਸ਼ੇਆ, ਔਂਡਰ, ਵੀਐੱਨ, ਸੈਵਰ ਨਾਂਤੇਜ਼
 - ਸੱਜੇ ਮੇਨ, ਨੀਐਵਰ, ਐਰਡਰ
ਸਰੋਤ ਕੇਂਦਰੀ ਪਠਾਰ
 - ਸਥਿਤੀ Sainte-Eulalie, ਆਰਡੈਸ਼
 - ਉਚਾਈ 1,408 ਮੀਟਰ (4,619 ਫੁੱਟ) [1]
 - ਦਿਸ਼ਾ-ਰੇਖਾਵਾਂ 44°49′48″N 4°13′20″E / 44.83000°N 4.22222°E / 44.83000; 4.22222
ਦਹਾਨਾ ਅੰਧ ਮਹਾਂਸਾਗਰ
 - ਸਥਿਤੀ ਸੈਂ-ਨਾਜ਼ੇਰ, ਲੁਆਰ-ਆਟਲਾਂਟੀਕ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 47°16′09″N 2°11′09″W / 47.26917°N 2.18583°W / 47.26917; -2.18583
ਲੰਬਾਈ 1,012 ਕਿਮੀ (629 ਮੀਲ) [1]
ਬੇਟ 1,17,000 ਕਿਮੀ (45,174 ਵਰਗ ਮੀਲ) [1]
ਡਿਗਾਊ ਜਲ-ਮਾਤਰਾ ਮੋਂਜੌਂ-ਸੂਰ-ਲੁਆਰ
 - ਔਸਤ 835.3 ਮੀਟਰ/ਸ (29,498 ਘਣ ਫੁੱਟ/ਸ) [2]
 - ਵੱਧ ਤੋਂ ਵੱਧ 4,150 ਮੀਟਰ/ਸ (1,46,600 ਘਣ ਫੁੱਟ/ਸ)
 - ਘੱਟੋ-ਘੱਟ 60 ਮੀਟਰ/ਸ (2,119 ਘਣ ਫੁੱਟ/ਸ)
ਲੁਆਰ ਦਰਸਾਉਂਦਾ ਫ਼ਰਾਂਸ ਦਾ ਨਕਸ਼ਾ

ਹਵਾਲੇ

ਸੋਧੋ
  1. 1.0 1.1 1.2 1.3 Tockner, Klement; Uehlinger, Urs; Robinson, Christopher T. (2009). Rivers of Europe. Academic Press. p. 183. ISBN 978-0-12-369449-2. Retrieved 11 April 2011.
  2. "Loire River at Montjean". River Discharge Database. Center for Sustainability and the Global Environment. 2010-02-13. Retrieved 2011-06-30.
  3. Loire River, Encyclopædia Britannica on-line