ਲੁਜਨਿਕੀ ਸਟੇਡੀਅਮ, ਮਾਸਕੋ, ਰੂਸ ਵਿੱਚ ਸਥਿੱਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰੂਸ ਰਾਸ਼ਟਰੀ ਫੁੱਟਬਾਲ ਟੀਮ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 84,745 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]

ਲੁਜਨਿਕੀ ਸਟੇਡੀਅਮ
ਯੁਈਐੱਫ਼ਏ 5 ਸਟਾਰ ਸਟੇਡੀਅਮ
ਟਿਕਾਣਾਮਾਸਕੋ,
ਰੂਸ
ਗੁਣਕ55°42′57″N 37°33′14″E / 55.71583°N 37.55389°E / 55.71583; 37.55389
ਖੋਲ੍ਹਿਆ ਗਿਆ31 ਜੁਲਾਈ 1956[1]
ਤਲਨਕਲੀ ਘਾਹ
ਸਮਰੱਥਾ84,745
ਕਿਰਾਏਦਾਰ
ਰੂਸ ਰਾਸ਼ਟਰੀ ਫੁੱਟਬਾਲ ਟੀਮ

ਹਵਾਲੇ

ਸੋਧੋ
  1. "Luzhniki Stadium". The Stadium Guide.
  2. http://int.soccerway.com/venues/russia/luzhniki-stadium/v350/

ਬਾਹਰਲੇ ਜੋੜ

ਸੋਧੋ