ਲੁਬਾਨਕੀ

ਪੰਜਾਬੀ ਦੀ ਇਤਿਹਾਸਕ ਉਪ ਭਾਸ਼ਾ

ਲੁਬਾਨਕੀ, ਜਾਂ ਲਬਾਨਕੀ , ਪੰਜਾਬ ਦੇ ਲੁਬਾਣਾ ਕਬੀਲੇ ਵੱਲੋਂ ਕਿਸੇ ਸਮੇ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਦੀ ਇੱਕ ਉਪ ਬੋਲੀ ਸੀ ਜੋ ਹੁਣ ਅਲੋਪ ਹੋ ਚੁੱਕੀ ਹੈ ।ਇਹ ਹਿੰਦ-ਆਰੀਆ ਭਾਸ਼ਾ ਸਮੂਹ ਨਾਲ ਸਬੰਧਿਤ ਹੈ ।ਹੁਣ ਪੰਜਾਬ ਵਿੱਚ ਇਹ ਭਾਸ਼ਾ ਬੋਲਣ ਵਾਲਾ ਕੋਈ ਨਹੀਂ ਹੈ, ਬੇਸ਼ੱਕ ਰਾਜਸਥਨ ਦੇ ਲੁਬਾਣਾ ਕਬੀਲੇ ਦੇ ਲੋਕ ਅਜੇ ਵੀ ਇਹ ਭਾਸ਼ਾ ਬੋਲਦੇ ਹਨ । ਸਿੱਖ ਇਤਿਹਾਸ ਵਿੱਚ ਮੱਖਣ ਸ਼ਾਹ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਨਾਖ਼ਤ ਕਰਨ ਸਮੇਂ ਬੋਲਿਆ ਗਿਆ ਵਾਕ ' ਗੁਰੂ ਲਾਧੋ ਰੇ ' ਲੁਬਾਨਕੀ ਵਿੱਚ ਬੋਲਿਆ ਗਿਆ ਸੀ ।

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ