ਲੁਮਾਜਾਂਗਡੋਂਗ ਕੋ ਜਾਂ ਲੁਮਾਜਿਆਂਗ ਡੋਂਗਕੂਓ ਨਗਾਰੀ ਪ੍ਰੀਫੈਕਚਰ,, ਤਿੱਬਤ, ਚੀਨ ਵਿੱਚ ਇੱਕ ਝੀਲ ਹੈ ਜਿਸਦਾ ਖੇਤਰਫਲ 250 ਵਰਗ ਕਿਲੋਮੀਟਰ ਹੈ।[1] ਇਹ 34° 2' 0" ਅਤੇ 81° 40' 0" 'ਤੇ ਸਥਿਤ ਹੈ।[1] ਗੋਰਮੇਨ ਕੁਝ ਮੀਲ (5-7km) ਉੱਤਰ-ਪੱਛਮ ਵੱਲ ਹੈ।[2]

ਲੁਮਾਜਾਂਗਡੋਂਗ ਕੋ
ISS ਐਕਸਪੀਡੀਸ਼ਨ 13 ਦੌਰਾਨ ਲਈ ਗਈ ਝੀਲ ਦਾ ਦ੍ਰਿਸ਼
ਗੁਣਕ34°00′N 81°37′E / 34.000°N 81.617°E / 34.000; 81.617
Basin countriesਚੀਨ
Surface area250 km2 (97 sq mi)
ਨਕਸ਼ਾ ਸਮੇਤ ਲੁਮਾਜਾਂਗਡੋਂਗ ਕੋ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ