ਲੂਈ ਆਰਾਗੋਂ
ਲੂਈ ਆਰਾਗੋਂ (ਫ਼ਰਾਂਸੀਸੀ: [lwi aʁaɡɔ̃], ਜਨਮ ਸਮੇਂ ਲੂਈ ਐਂਡਰਿਓਕਸ (3 ਅਕਤੂਬਰ1897 – 24 ਦਸੰਬਰ 1982), ਫਰਾਂਸੀਸੀ ਕਵੀ, ਨਾਵਲਕਾਰ ਅਤੇ ਸੰਪਾਦਕ, ਕਮਿਊਨਿਸਟ ਪਾਰਟੀ ਦੇ ਦੇਰ ਤੋਂ ਮੈਂਬਰ ਅਤੇ ਅਕਾਦਮੀ ਗੋਨਕੋਰ (ਗੋਨਕੋਰ ਸਾਹਿਤ ਸਭਾ) ਦੇ ਮੈਂਬਰ ਸੀ।
ਲੂਈ ਆਰਾਗੋਂ | |
---|---|
ਜਨਮ | ਲੂਈ ਐਂਡਰਿਓਕਸ 3 ਅਕਤੂਬਰ 1897 ਪੈਰਿਸ |
ਮੌਤ | 24 ਦਸੰਬਰ 1982 (ਉਮਰ 95) ਪੈਰਿਸ |
ਰਾਸ਼ਟਰੀਅਤਾ | ਫਰਾਂਸੀਸੀ |